ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਵੇਂ ਬਨਾਉਣਾ ਹੈ ਆਪਣਾ ਆਵਦਾ ਸੁਰਖਿਅਤ ਚਿਹਰੇ ਦਾ ਸ਼ੀਲਡ, ਚਿਹਰੇ ਲਈ ਮਾਸਕ ਅਤੇ ਦਸਤਾਨੇ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਸਾਰ ਭਰ ਵਿਚ ਘਾਟ ਕਰਕੇ, ਸੁਰਖਿਅਤ ਮੂੰਹ ਦੇ ਮਾਸਕਾਂ ਦੀ, ਸਨੇਹੀ ਚਿੰਤਾ ਕਾਰਨ, ਸਤਿਗੁਰੂ ਜੀ ਨੇ ਸਾਨੂੰ ਦਿਖਾਇਆ ਹੈ ਕਿਵੇਂ ਆਪਣੇ ਆਵਦੇ ਬਨਾਉਣੇ ਹਨ। ਅਸੀਂ ਪ੍ਰਸਾਰਨ ਕਰ ਰਹੇ ਹਾਂ ਇਹ ਟਿਪਾਂ ਨੂੰ ਪਰਮ ਸਤਿਗੁਰੂ ਚਿੰਗ ਹਾਈ ਜੀ ਵਲੋਂ ਦੁਬਾਰਾ ਆਸ ਕਰਦਿਆਂ ਇਹ ਮਦਦ ਕਰੇਗਾ ਸਾਡੇ ਭਰਾਵਾਂ ਅਤੇ ਭੈਣਾਂ ਦੀ ਅਤਿ-ਆਵਸ਼ਕ ਸਮੇਂ ਵਿਚ। ਪ੍ਰਭੂ ਸਾਨੂੰ ਸਾਰਿਆਂ ਨੂੰ ਸੁਰਖਿਅਤ ਰਖੇ।

"ਤੁਸੀਂ ਆਪਣਾ ਆਵਦਾ ਸੁਰਖਿਅਤ ਮਾਸਕ ਬਣਾ ਸਕਦੇ ਹੋ ਇਕ ਵਰਗਾਕਾਰ ਟੁਕੜਾ ਕਟਣ ਰਾਹੀਂ ਪਾਰਦਰਸ਼ੀ, ਸਖਤ ਪਲਾਸਟਿਕ ਦਾ। ਇਹਨੂੰ ਜੋੜੋ ਇਕ ਵਧੇਰੇ ਸਖਤ ਪਟੀ ਨਾਲ ਇਹਨੂੰ ਟੇਪ ਜਾਂ ਸਟੇਪਲ ਕਰਨ ਨਾਲ। ਫਿਰ ਇਹਨੂੰ ਪਹਿਨੋ ਆਪਣੇ ਮਥੇ ਉਪਰ ਇਕ ਇਲਾਸਟਿਕ ਬੈਂਡ ਜਾਂ ਕਪੜੇ ਦੇ ਟੋਟੇ ਨਾਲ ਆਪਣਾ ਸਮੁਚਾ ਮੂੰਹ ਢਕਣ ਲਈ ਜਦੋਂ ਬਾਹਰ ਜਾਂਦੇ ਹੋ ਜਨਤਕ ਜਗਾਵਾਂ ਵਿਚ ਜਿਵੇਂ ਕਿ ਸੁਪਰਮਾਰਕੀਟਾਂ ਵਿਚ ਆਦਿ। ਧੋਵੋ ਅਤੇ ਸੁਕਾਉ ਬਾਦ ਵਿਚ ਅਗਲੀ ਵਾਰ ਵਰਤਣ ਲਈ।"

ਮਹਾਂਮਾਰੀ ਦੌਰਾਨ, ਕ੍ਰਿਪਾ ਕਰਕੇ ਇਕ ਭੈ-ਭੀਤ ਖਰੀਦਾਰ ਨਾ ਬਣਨਾ ਕਿਉਂਕਿ ਕੁਝ ਮਹਤਵਪੂਰਨ ਚੀਜ਼ਾਂ ਜਿਵੇਂ ਕਿ ਦਸਤਾਨੇ ਅਤੇ ਮਾਸਕ ਹਮੇਸ਼ਾਂ ਪੂਰੀ ਤਰਾਂ ਉਪਲਬਧ ਨਹੀਂ ਹੁੰਦੇ। ਸੋ ਕ੍ਰਿਪਾ ਕਰਕੇ, ਬਸ ਆਪਣੇ ਆਵਦੇ ਮਾਸਕ ਬਣਾਵੋ, ਬਣਾਵੋ ਆਪਣੇ ਆਵਦੇ ਦਸਤਾਨੇ।

ਤੁਸੀਂ ਬਸ ਵਰਤੋ ਇਕ ਵਡਾ, ਈਕੋ-ਫਰੈਂਡਲੀ, ਸੁਟਣ ਵਾਲਾ ਪਲਾਸਟਿਕ ਬੈਗ ਆਪਣੇ ਹਥਾਂ ਨੂੰ ਢਕਣ ਲਈ। ਤੁਸੀਂ ਇਕ ਰਬੜ ਬੈਂਡ ਲਾ ਸਕਦੇ ਹੋ ਈਕੋ-ਫਰੈਂਡਲੀ ਬੈਗ ਦੇ ਸਿਰੇ ਤੇ, ਜਿਥੋਂ ਖੁਲਦਾ ਹੈ, ਜਿਵੇਂ ਇਹ ਵਾਲਾ। ਅਤੇ ਤੁਸੀਂ ਆਪਣਾ ਹਥ ਵਿਚ ਦੀ ਪਾਵੋ। ਅੰਤ ਵਿਚ ਵਸਤੂ ਇਸ ਤਰਾਂ ਹੈ। ਦੇਖਿਆ, ਅਤੇ ਰਬੜ ਬੈਂਡ ਇਹਨੂੰ ਇਕ ਜਗਾ ਬਣਾ ਕੇ ਰਖੇਗਾ। ਤੁਸੀਂ ਦੇਖੋ ਰਬੜ ਬੈਂਡ ਮੇਰੇ ਗੁਟ ਉਤੇ। ਹੁਣ ਤੁਹਾਡੇ ਕੋਲ ਇਕ ਮੇਕ-ਸ਼ਿਫਟ ਦਸਤਾਨਾ ਹੈ, ਜੋ ਬਹੁਤ ਹੀ ਸੌਖਾ ਅਤੇ ਲਾਭਦਾਇਕ ਬਸ ਜਿਵੇਂ ਹੋਰ ਦਸਤਾਨੇ ਵਾਂਗ। ਤੁਹਾਡੇ ਪਾਸ ਅਜ਼ੇ ਵੀ ਬਹੁਤ ਸਾਰੀ ਜਗਾ ਹੈ ਅੰਦਰ, ਦੇਖਿਆ, ਮੈਂ ਪਕੜ ਸਕਦੀ ਹਾਂ ਚੀਜ਼ਾਂ ਸੁਪਰਮਾਰਕੀਟ ਤੋਂ ਜੇਕਰ ਮੈਂ ਖਰੀਦਾਰੀ ਕਰਨ ਜਾਵਾਂ ਇਸ ਕਿਸਮ ਦੇ ਮੇਕ-ਸ਼ਿਫਟ ਦਸਤਾਨੇ ਨਾਲ। ਅਤੇ ਫਿਰ ਤੁਸੀਂ ਬਚਾਉਂਦੇ ਹੋ ਪਰੋਫੈਸ਼ਨਲ ਅਸਲੀ ਦਸਤਾਨੇ ਡਾਕਟਰਾਂ ਅਤੇ ਨਰਸਾਂ ਲਈ। ਕ੍ਰਿਪਾ ਕਰਕੇ ਲਿਹਾਜ਼ ਕਰਨਾ ਕਿਉਂਕਿ ਇਹ ਇਕ ਜਿੰਦਗੀ ਅਤੇ ਮੌਤ ਦਾ ਮਸਲਾ ਹੈ। ਮੁਸ਼ਕਲ ਘੜੀ ਦੇ ਵਿਚ ਸਾਡੇ ਸੰਸਾਰ ਲਈ ਇਸ ਤਰਾਂ, ਅਸੀਂ ਸਵਾਰਥੀ ਨਹੀਂ ਹੋ ਸਕਦੇ। ਸਭ ਚੀਜ਼ ਨਾਂ ਲੈਣੀ ਸ਼ੈਲਫਾਂ ਤੋਂ, ਜਿਨਾਂ ਦੀ ਸ਼ਾਇਦ ਡਾਕਟਰਾਂ ਅਤੇ ਨਰਸਾਂ ਨੂੰ ਲੋੜ ਹੋਵੇ। ਤੁਹਾਡਾ ਬਹੁਤ ਹੀ ਧੰਨਵਾਦ।

ਅਤੇ ਘਰੇ ਬਣਾ‌ਇਆ ਮਾਸਕ, ਇਕ ਰੁਮਾਲ ਵਰਤੋ, ਇਹਨੂੰ ਦੂਹਰਾ ਕਰੋ, ਦੋਨੋਂ ਸਿਰ‌ਿਆਂ ਨੂੰ ਬੰਨੋ ਇਕ ਰਬੜ ਬੈਂਡ ਨਾਲ। ਇਹਨੂੰ ਆਪਣੇ ਕੰਨਾਂ ਦੇ ਪਿਛੇ ਲਾਵੋ ਅਤੇ ਇਹ ਵਰਤੋਂ ਜਦੋਂ ਤੁਸੀਂ ਬਾਹਰ ਹੋਵੋਂ, ਜਿਵੇਂ ਖਰੀਦਾਰੀ ਲਈ। ਤੁਸੀਂ ਦੇਖ ਸਕਦੇ ਹੋ ਮਾਸਕ ਕੰਮ ਕਰਦਾ ਹੈ। ਇਕ ਨਰਮ ਰੁਮਾਲ ਵਰਤੋ ਅਤੇ ਇਹਨੂੰ ਦੂਹਰਾ ਕਰੋ ਜਾਂ ਤੁਸੀਂ ਇਹਨੂੰ ਤੀਹਰਾ ਕਰੋ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਅਤੇ ਬਾਹਰ, ਤੁਸੀਂ ਪਹਿਨੋ ਸ਼ੀਲਡ ਜੋ ਬਣਾਈ ਗਈ ਸਖਤ ਪਲਾਸਟਿਕ ਨਾਲ, ਮੈਂ ਤੁਹਾਨੂੰ ਦਿਖਾਇਆ ਹੈ ਪਹਿਲਾਂ, ਫਿਰ ਤੁਸੀਂ ਕਾਫੀ ਸੁਰਖਿਅਤ ਹੋਵੋਂਗੇ। ਅਤੇ ਪ੍ਰਾਰਥਨਾ ਕਰੋ, ਬਿਨਾਂਸ਼ਕ। ਪ੍ਰਭੂ ਸਾਡਾ ਅਸਲੀ ਰਖਵਾਲਾ ਹੈ। ਕ੍ਰਿਪਾ ਕਰਕੇ ਨਾਂ ਭੁਲਣਾ ਸਵਰਗਾਂ ਨੂੰ, ਨਾਂ ਭੁਲਣਾ ਫਰਿਸ਼ਤਿਆਂ ਨੂੰ, ਨਾਂ ਭੁਲਣਾ ਪ੍ਰਭੂ ਨੂੰ। ਹੋਰ ਸਭ ਚੀਜ਼ ਬਸ ਸਾਡੀ ਸੁਰਖਿਆ ਕਰ ਸਕਦੀ ਹੈ ਕਿਸੇ ਹਦ ਤਕ ਹੀ।

ਕ੍ਰਿਪਾ ਕਰਕੇ ਹੋਰਨਾਂ ਬਾਰੇ ਲਿਹਾਜ਼ ਕਰਨਾ। ਆਪਣਾ ਮਾਸਕ ਆਪ ਬਣਾਵੋ। ਤੁਸੀਂ ਦੇਖ ਸਕਦੇ ਹੋ, ਬਸ ਇਕ ਪਲਾਸਟਿਕ ਬੈਂਡ ਇਥੇ, ਤੁਸੀਂ ਇਹ ਟੰਗ ਸਕਦੇ ਹੋ ਆਪਣੇ ਕੰਨ ਉਤੇ ਉਵੇਂ ਜਿਵੇਂ ਇਕ ਪਰੋਫੈਸ਼ਨਲ ਵਾਲੇ ਵਾਂਗ। ਤੁਹਾਨੂੰ ਸੁਟਣਾ ਪਵੇਗਾ ਪਲਾਸਟਿਕ ਬੈਗ ਤੁਹਾਡੇ ਸੁਪਰਮਾਰਕੀਟ ਤੋਂ ਬਾਹਰ ਨਿਕਲਣ ਤੋਂ ਬਾਦ। ਜੇਕਰ ਤੁਸੀਂ ਇਹ ਦੁਬਾਰਾ ਵਰਤਣਾ ਚਾਹੋਂ, ਚੰਗੀ ਤਰਾਂ ਧੋਵੋ ਅਤੇ ਇਹਨੂੰ ਧੁਪੇ ਟੰਗੋ ਘਟੋ ਘਟ ਕੁਝ ਘੰਟ‌ਿਆਂ ਲਈ ਇਹਨੂੰ ਮੁੜ ਦੁਬਾਰਾ ਵਰਤਣ ਤੋਂ ਪਹਿਲਾਂ। ਅਤੇ ਮੂੰਹ ਵਾਲਾ ਮਾਸਕ, ਤੁਸੀਂ ਧੋਵੋ, ਟੰਗੋ ਇਹਨੂੰ ਧੁਪੇ ਅਤੇ ਦੁਬਾਰਾ ਵਰਤੋ। ਫਿਰ ਘਟੋ ਘਟ ਤੁਸੀਂ ਮਹਿਸੂਸ ਕਰੋਂਗੇ ਸੁਰਖਿਅਤ ਅਤੇ ਸਲਾਮਤ, ਭੌਤਿਕ ਤੌਰ ਤੇ। ਉਹੀ ਹੈ ਜਿਤਨਾ ਤੁਸੀਂ ਕਰ ਸਕਦੇ ਹੋ, ਕਿਵੇਂ ਆਪਣੇ ਆਪ ਨੂੰ ਸੁਰਖਿਅਤ ਰਖਣਾ ਮਹਾਂਮਾਰੀ ਦੌਰਾਨ।

ਡਾਕਟਰਾਂ ਅਤੇ ਨਰਸਾਂ ਨੂੰ ਲੋੜ ਹੈ ਮਾਸਕ ਅਤੇ ਦਸਤਾਨ‌ਿਆਂ ਦੀ, ਕ੍ਰਿਪਾ ਕਰਕੇ, ਹੋਰਨਾਂ ਨੂੰ ਅਤੇ ਆਪਣੇ ਆਪ ਨੂੰ ਬਚਾਉਣ ਲਈ। ਉਹ ਸਾਹਮੁਣੇ, ਮੂਹਰੇ ਕੰਮ ਕਰਦੇ ਹਨ ਜਾਨਾਂ ਬਚਾਉਣ ਲਈ। ਉਹ ਨਾਇਕ ਹਨ। ਕ੍ਰਿਪਾ ਕਰਕੇ ਸੁਰਖਿਅਤ ਰਖੋ ਡਾਕਟਰਾਂ ਅਤੇ ਨਰਸਾਂ ਨੂੰ ਅਤੇ ਸਾਰੇ ਹਸਪਤਾਲ ਦੇ ਕਰਮਚਾਰੀਆਂ ਨੂੰ ਨਾਂ ਜ਼ਮਾਂ ਕਰਨ ਨਾਲ ਦਸਤਾਨੇ ਅਤੇ ਮਾਸਕ ਜੋ ਤੁਸੀਂ ਦੇਖਦੇ ਹੋ। ਪ੍ਰਭੂ ਤੁਹਾਨੂੰ ਬਖਸ਼ੇ। ਪ੍ਰਭੂ ਤੁਹਾਨੂੰ ਸੁਰਖਿਅਤ ਰਖੇ।

ਸਾਰੀਆਂ ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਸਾਵਧਾਨੀਆਂ ਸੁਰ‌ਖਿਆ ਲਈ (ਉਥੇ ਹੋਰ ਹਨ) ਕੋਵਿਡ-19 (ਅਤੇ ਕੋਈ ਵੀ ਹੋਰ) ਮਹਾਂਮਾਰੀ ਦੌਰਾਨ ਮੁਫਤ ਉਪਲਬਧ ਹਨ ਦੇਖਣ ਅਤੇ ਡਾਉਨਲੋਡ ਕਰਨ ਲਈ ਇਸ ਵੈਬਸਾਇਟ ਤੋਂ MastersTipsOnCOVID-19.com

ਵੀਗਨ ਬਣੋ = ਸ਼ਾਂਤੀ ਸਿਰਜ਼ੋ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
1 ਦੇਖੇ ਗਏ
2024-11-04
2823 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ