ਬਾਹਾਈ ਮੱਤ
"ਜਾਨਵਰਾਂ ਦੇ ਮਾਸ ਖਾਣ ਤੇ ਇਸ ਤੋਂ ਪਰਹੇਜ਼ ਰਖਣ ਬਾਰੇ, ਤੁਸੀਂ ਇਹ ਪਕਾ ਹੀ ਜਾਣਦੇ ਹੋਂ ਕਿ ਸਿਰਜ਼ਣਾ ਦੇ ਮੂਲ਼ ਤੋਂ, ਪ੍ਰਭੂ ਨੇ ਹਰ ਇਕ ਜਿੰਦੇ ਜੀਵ ਦੇ ਲਈ ਖੁਰਾਕ ਨਿਯਤ ਕੀਤੀ, ਅਤੇ ਇਸ ਦੇ ਵਿਪਰੀਤ ਖਾਣਾਂ ਖ਼ਾਣ ਦੀ ਇਜ਼ਾਜ਼ਤ ਨਹੀਂ ਦਿਤੀ ਗਈ।"
ਬੁਧ ਮੱਤ
"...ਜੀਵਾਂ ਵੱਲੋਂ ਜਿਹੜਾ ਵੀ ਮਾਸ ਖਾਧਾ ਜਾਂਦਾ ਹੈ ਉਹ ਆਪਣੇ ਹੀ ਰਿਸ਼ਤੇਦਾਰਾਂ ਦਾ ਹੁੰਦਾ ਹੈ।" - ਲੰਕਾਵਾਤਾਰਾ ਸੂਤਰ
"ਇਸ ਦੇ ਨਾਲ ਹੀ, ਬੱਚੇ ਦੇ ਜਨਮ ਤੋਂ ਬਾਅਦ ਇਹ ਧਿਆਨ ਰਖਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਜਾਨਵਰ ਨੂੰ ਨਾ ਮਾਰਿਆ ਜਾਵੇ ਮਾਂ ਨੂੰ ਖੁਆਉਣ ਦੇ ਚੱਕਰ ਵਿਚ ਮਾਸ ਭਰੇ ਭੋਜ਼ਨਾਂ ਨਾਲ ਅਤੇ ਇਕੱਠਾ ਨਾ ਕਰਨਾ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਦਾਰੂ ਪਿਆਉਣ ਲਈ ਜਾਂ ਮਾਸ ਖਵਾਉਣ ਲਈ...ਕਿਉਂਕਿ ਜਨਮ ਦੀ ਔਖੀ ਘੜੀ ਵਿਚ ਉਥੇ ਆਲੇ ਦੁਆਲੇ ਬੇਹਿਸਾਬ ਮਾੜੇ ਸ਼ੈਤਾਨ, ਬਦਰੂਹਾਂ ਅਤੇ ਭੂਤ ਪਿਸ਼ਾਚ ਮੰਡਲਾ ਰਹੇ ਹੁੰਦੇ ਹਨ ਜਿਹੜੇ ਉਸ ਗੰਧੇ ਖੂਨ ਨੂੰ ਪੀਣਾ ਚਾਹੁੰਦੇ ਹਨ... ਅਣਜਾਣਪੁਣੇ ਵਿਚ ਅਤੇ ਉਲਟਾ ਚਾਰਾ ਕਰਦਿਆਂ ਖਾਣ ਪੀਣ ਲਈ ਜਾਨਵਰਾਂ ਨੂੰ ਮਾਰਨ ਦੇ ਨਾਲ... ਉਹ ਆਪਣੇ ਉਪਰ ਸਰਾਪ ਸਹੇੜ ਲੈਂਦੇ ਹਨ, ਜੋ ਦੋਵੇਂ ਮਾਂ ਅਤੇ ਬੱਚੇ ਲਈ ਨੁਕਸਾਨਦੇਹ ਹੁੰਦੇ ਹਨ।" - ਕਸਿਤੀਗਰਭਾ ਸੂਤਰ
"ਧਿਆਨ ਰਖਣਾ ਉਨਾਂ ਦਿਨਾਂ ਦੌਰਾਨ ਕਿਸੇ ਵਿਆਕਤੀ ਦੀ ਮੌਤ ਤੋਂ ਬਾਦ, ਨਾ ਮਾਰਨਾ ਜਾਂ ਬਰਬਾਦ ਕਰਨਾ ਜਾਂ ਬੁਰੇ ਕਰਮ ਨਾ ਸਿਰਜ਼ਣੇ ਪੂਜ਼ਾ ਕਰਨ ਨਾਲ ਜਾਂ ਬਲੀਦਾਨ ਚੜਾਵੇ ਕਰਨ ਨਾਲ ਦੂਤਾਂ ਅਤੇ ਦੇਵੀਆਂ ਨੂੰ... ਕਿਉਕਿ ਅਜਿਹੇ ਮਾਰਨ ਨਾਲ, ਹਤਿਆ ਅਤੇ ਕਤਲਾਮ ਕਰਨ ਨਾਲ ਜਾਂ ਅਜਿਹੀ ਪੂਜ਼ਾ ਕਰਨ ਨਾਲ ਜਾਂ ਅਜਿਹੀ ਬਲੀਦਾਨ ਚੜਾਉਣ ਨਾਲ ਇਕ ਭੋਰਾ ਵੀ ਲਾਭ ਨਹੀ ਪੈਦਾ ਹੋਵੇਗਾ ਮਿਰਤਕ ਲਈਂ, ਪਰੰਤੂ ਇਹ ਹੋਰ ਬੁਰੇ ਪਾਪਾਂ ਨੂੰ ਪਿਛਲੇ ਪਾਪਾਂ ਨਾਲ ਜੋੜਣਗੇ, ਜੋ ਇਸ ਨੂੰ ਹੋਰ ਵੀ ਡੂੰਗਾ ਅਤੇ ਗੰਭੀਰ ਕਰੇਗੀ। ...ਇੰਝ, ਦੇਰ ਪੈਦਾ ਕਰੇਗੀ ਉਸ ਦੇ ਮੁੜ ਜਨਮ ਲੈਣ 'ਚ ਇਕ ਚੰਗੀ ਹਾਲਤ ਵਿਚ।" ਭੋਰਾ ਦਾ ਭਾਵ ਹੈ ਕਣ ਮਾਤਰ (ਤਕਰੀਬਨ ਬਿਲਕੁਲ ਕੋਈ) ਲੇਸ ਨਹੀਂ। ਕਰਮਾਂ ਦਾ ਭਾਵ ਹੈ ਪੁਨਰ ਜਨਮ। - ਕਸਿਤੀਗਰਭਾ ਸੂਤਰ
"ਜੇਕਰ ਭਿਕਸ਼ੂ ਨਹੀ ਪਹਿਨਦੇ ਕਪੜੇ ਬਣਾਏ ਹੋਏ ਸਿਲਕ, ਰੇਸ਼ਮ ਦੇ, ਜੁਤੇ ਸਥਾਨਕ ਚਮੜੇ ਦੇ ਅਤੇ ਖਲਾਂ, ਅਤੇ ਪਰਹੇਜ਼ ਕਰਦੇ ਹਨ ਖਾਣ ਤੋਂ ਦੁਧ, ਕਰੀਮ ਅਤੇ ਮਖਣ, ਇਸ ਤਰਾਂ, ਉਨਾਂ ਨੂੰ ਸਚ ਮੁਚ ਮੁਕਤ ਕੀਤਾ ਜਾਵੇਗਾ… ਜੇਕਰ ਇਕ ਬੰਦਾ (ਕਾਬੂ) ਕਰ ਸਕਦਾ ਹੈ ਆਪਣਾ ਸਰੀਰ ਅਤੇ ਮਨ ਅਤੇ ਉਸ ਤਰਾਂ ਪਰਹੇਜ਼ ਕਰ ਸਕਦਾ ਹੈ ਜਾਨਵਰਾਂ ਦਾ ਮਾਸ ਖਾਣ ਤੋਂ ਅਤੇ ਜਾਨਵਰਾਂ ਦੀਆਂ ਵਸਤਾਂ ਪਹਿਨਣ ਤੋਂ, ਮੈਂ ਕਹਿੰਦਾ ਉਹ ਸਚ ਮੁਚ ਮੁਕਤੀ ਪਾਵੇਗਾ।" ਭਿਕਸ਼ੂਆਂ ਦਾ ਭਾਵ ਹੈ ਸੰਨਿਆਸੀ ਜਨ। - ਸੂਰੰਗਾਮਾ ਸੂਤਰ
"ਜੇਕਰ ਕੋਈ ਵੀ ਮੇਰੇ ਪੈਰੋਕਾਰ ਅਜ਼ੇ ਵੀ ਮਾਸ ਖਾਂਦਾ ਹੈ, ਉਹ ਕੈਨਡੇਲਾ ਦੀ ਪਰੰਪਰਾ ਤੋਂ ਹੈ। ਉਹ ਮੇਰਾ ਪੈਰੋਕਾਰ ਨਹੀ ਹੈ ਅਤੇ ਮੈਂ ਉਹਦਾ ਅਧਿਆਪਕ ਨਹੀ ਹਾਂ। ਇਸੇ ਕਰਕੇ, ਮਹਾਂਮਤੀ, ਜੇਕਰ ਕੋਈ ਕਾਮਨਾ ਕਰਦਾ ਹੈ ਮੇਰਾ ਰਿਸ਼ਤੇਦਾਰ ਬਣਨ ਦੀ, ਉਹਨੂੰ ਨਹੀ ਚਾਹੀਦਾ ਕੋਈ ਵੀ ਮਾਸ ਖਾਣਾ।" ਕੈਨਡੇਲਾ ਦਾ ਭਾਵ ਘਾਤਕ ਜਾਂ ਕਾਤਲ, ਖੂਨੀ। - ਲੰਕਾਵਾਤਾਰਾ ਸੂਤਰ
ਕਾਓ ਡਾਏ-ਇਜ਼ਮ
"... ਸਭ ਤੋਂ ਅਹਿਮ ਚੀਜ਼ ਹੱਤਿਆ ਕਰਨ ਤੋਂ ਗੁਰੇਜ਼ ਕਰਨਾ ਹੈ... ਕਿਉਂਕਿ ਜਾਨਵਰਾਂ 'ਚ ਵੀ ਆਤਮਾਂ ਹੁੰਦੀ ਹੈ ਅਤੇ ਉਹ ਵੀ ਇਨਸਾਨਾਂ ਵਾਂਗ ਸਮਝਦੇ ਹਨ... ਜੇ ਅਸੀਂ ਮਾਰ ਕੇ ਉਨ੍ਹਾਂ ਨੂੰ ਖਾਂਦੇ ਹਾਂ, ਫਿਰ ਅਸੀਂ ਉਨ੍ਹਾਂ ਪ੍ਰਤੀ ਲਹੂ ਦਾ ਕਰਜ਼ ਆਪਣੇ ਸਿਰ ਲਵਾਂਗੇ।" - ਸਾਧੂ ਸੰਤਾਂ ਦੀਆਂ ਸਿੱਖਿਆਵਾਂ
ਈਸਾਈ ਮੱਤ
"ਮਾਸਾਹਾਰੀ ਭੋਜਨ ਪੇਟ ਦੇ ਲਈ, ਅਤੇ ਪੇਟ ਮਾਸਾਹਾਰੀ ਭੋਜਨਾਂ ਲਈ: ਪਰ ਪ੍ਰਭੂ ਨਾਸ਼ ਕਰ ਦੇਵੇਗਾ ਦੋਨਾਂ ਨੂੰ - ਇਹ ਨੂੰ ਅਤੇ ਨਾਲੇ ਉਨਾਂ ਨੂੰ ।" - ਪਵਿੱਤਰ ਬਾਈਬਲ
"ਅਤੇ ਜਦੋਂ ਕਿ ਮਾਸ ਉਨਾਂ ਦੇ ਦੰਦਾਂ ਦੇ ਵਿਚਕਾਰ ਹੀ ਸੀ, ਇਸ ਦੇ ਚਬਣ ਨਾਲ, ਪ੍ਰਭੂ ਪਿਤਾ ਦਾ ਗੁਸਾ ਬਲ ਉੱਠਿਆ ਉਨਾਂ ਲੋਕਾਂ ਪ੍ਰਤੀ, ਅਤੇ ਪ੍ਰਭੂ ਪਿਤਾ ਨੇ ਉਨਾਂ ਲੋਕਾਂ ਨੂੰ ਇਕ ਬਹੁਤ ਹੀ ਵਡੀ ਪਲੇਗ, ਬਿਪਤਾ ਵਿਚ ਪਾਇਆ।" - ਪਵਿੱਤਰ ਬਾਈਬਲ
ਕੌਨਫਿਊਸ਼ਨਿਜ਼ਮ
"ਸਾਰੇ ਇਨਸਾਨਾਂ ਕੋਲ ਮਨ ਹੈ, ਜਿਹੜਾ ਦੂਜਿਆਂ ਦੀਆਂ ਤਕਲੀਫਾਂ ਨੂੰ ਵੇਖ ਕੇ ਜ਼ਰ ਨਹੀਂ ਸਕਦਾ। ਇਕ ਸਰਬਉੱਚ ਮਨੁੱਖ, ਜਿਸ ਨੇ ਜਾਨਵਰਾਂ ਨੂੰ ਜਿਊਂਦੇ ਵੇਖਿਆ ਹੋਵੇ, ਉਹ ਉਨ੍ਹਾਂ ਨੂੰ ਮਰਦਿਆਂ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ; ਮੌਤ ਤੋਂ ਪਹਿਲਾਂ ਉਨ੍ਹਾਂ ਦੀਆਂ ਚੀਕਾਂ ਸੁਣ ਕੇ, ਉਹ ਉਨ੍ਹਾਂ ਦਾ ਮਾਸ ਖਾਣਾ ਬਰਦਾਸ਼ਤ ਨਹੀਂ ਕਰ ਸਕਦਾ।" - ਮੈਨਸੀਐਸ
ਡਾਓ ਡੂਆ-ਇਜ਼ਮ (ਨਾਮ ਕੁਓਕ ਬੁਧ ਮਤ)
"ਸ਼ਾਂਤੀ ਦੇ ਹੋਣ ਲਈ, ਮਾਨਵਤਾ ਨੂੰ ਪਹਿਲੇ ਸ਼ਾਂਤੀ ਬਨਾਉਣੀ ਜ਼ਰੂਰੀ ਹੈ ਜਾਨਵਰਾਂ ਨਾਲ; ਉਹਨਾਂ ਨੂੰ ਨਾ ਮਾਰੋ ਆਪਣੇ ਆਪ ਨੂੰ ਖੁਆਉਣ ਲਈ, ਫਿਰ ਉਥੇ ਸ਼ਾਂਤੀ ਆਵੇਗੀ ਲੋਕਾਂ ਵਿਚਕਾਰ।" - ਸਤਿਗੁਰੂ ਨੂਯੈਨ ਥਾਨ ਨਾਮ, ਨਾਮ ਕੁਓਕ ਫਾਟ ਮੰਦਰ
ਐਸੇਨਿਜ਼
"ਮੈਂ ਖੂਨੀ ਪੁਰਬਾਂ ਅਤੇ ਬਲੀਆਂ ਚੜ੍ਹਾਉਣ ਦੀ ਪ੍ਰਥਾ ਦਾ ਖਾਤਮਾ ਕਰਨ ਆਇਆ ਹਾਂ, ਅਤੇ ਜੇ ਤੁਸੀਂ ਮਾਸ ਅਤੇ ਖੂਨ ਦਾ ਚੜ੍ਹਾਵਾ ਚੜ੍ਹਾਉਣਾ ਅਤੇ ਮਾਸ ਤੇ ਖੂਨ ਖਾਣਾ ਬੰਦ ਨਹੀਂ ਕਰੋਗੇ, ਤਾਂ ਪ੍ਰਭੂ ਦੇ ਕ੍ਰੋਧ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕੇਗਾ।" - ਗੌਸਪਲ ਆਫ ਦ ਹੋਲੀ ਟਵੈਲਵ
ਹਿੰਦੂ ਧਰਮ
"ਜਦੋਂ ਕਿ ਤੁਸੀਂ ਨਹੀਂ ਮਾਰੇ ਗਏ ਜਾਨਵਰਾਂ ਨੂੰ ਦੁਬਾਰਾ ਜਿਉੰਦਾ ਕਰ ਸਕਦੇ, ਤੁਸੀਂ ਉਨ੍ਹਾਂ ਨੂੰ ਮਾਰਨ ਲਈ ਜ਼ਿੰਮੇਵਾਰ ਹੋ। ਇਸ ਲਈ ਤੁਸੀਂ ਨਰਕ ਨੂੰ ਜਾਵੋਂਗੇ; ਤੁਹਾਡੀ ਮੁਕਤੀ ਲਈ ਕੋਈ ਰਾਹ ਨਹੀਂ ਹੋਵੇਗਾ।" - ਆਦੀ-ਲੀਲਾ
"ਜਿਹੜਾ ਹੋਰਨਾਂ ਪ੍ਰਾਣੀਆਂ ਦਾ ਮਾਸ ਖਾ ਕੇ ਆਪਣਾ ਮਾਸ ਵਧਾਉਣਾ ਚਾਹੁੰਦਾ ਹੈ ਉਹ ਭਾਵੇਂ ਕਿਸੇ ਵੀ ਨਸਲ ਵਿਚ ਜਨਮ ਲਵੇ ਪਰ ਉਸ ਦੀ ਜ਼ਿੰਦਗੀ ਦੁੱਖਾਂ ਨਾਲ ਘਿਰੀ ਰਹਿੰਦੀ ਹੈ।" - ਮ੍ਹਹਾਭਾਰਤ, ਆਨੂ
"ਓ ਸਭ ਤੋਂ ਉਤਮ ਰਾਜ਼ਿਆਂ ਵਿਚੋ! ਜੇਕਰ ਚੀਜ਼ਾਂ, ਜੋ ਹਾਸਲ ਕੀਤੀਆਂ ਹੋਰਨਾਂ ਨੂੰ ਜ਼ਖਮੀ ਕਰਨ, ਚੋਟ ਲਾਉਣ ਨਾਲ, ਵਰਤੀਆਂ ਜਾਣ ਕਿਸੇ ਵੀ ਚੰਗੇ ਮਹੂਰਤ ਵਾਲੇ ਕਾਰਜ਼ ਲਈ, ਉਹ ਲਿਆਉਂਦੀਆਂ ਹਨ ਉਲਟੇ ਨਤੀਜ਼ੇ ਫਲਣ ਹੋਣ ਦੇ ਸਮੇਂ।" - ਦੇਵੀ ਭਗਵਤਮ
ਇਸਲਾਮ ਮੱਤ
"ਅੱਲ੍ਹਾ ਹਰ ਕਿਸੇ 'ਤੇ ਰਹਿਮ ਨਹੀਂ ਕਰੇਗਾ, ਸਿਵਾਏ ਉਨ੍ਹਾਂ ਦੇ ਜਿਹੜੇ ਹੋਰਨਾਂ ਪ੍ਰਾਣੀਆਂ 'ਤੇ ਰਹਿਮ ਕਰਦੇ ਹਨ।" - ਹਾਦਿਤ
"ਆਪਣੇ ਪੇਟਾਂ ਨੂੰ ਜਾਨਵਰਾਂ ਦੀਆਂ ਕਬਰਸਤਾਨਾਂ ਨਾ ਬਣਨ ਦੇਵੋ!" - ਹਾਦਿਤ
ਜ਼ੈਨੀ ਧਰਮ
"ਇਕ ਅਸਲੀ ਭਿਖਸ਼ੂ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਅਜਿਹਾ ਭੋਜਨ ਅਤੇ ਪੀਣ ਵਾਲਾ ਪਦਾਰਥ ਜਿਹੜਾ ਖਾਸ ਤੌਰ 'ਤੇ ਉਸ ਲਈ ਤਿਆਰ ਕੀਤਾ ਜਾਵੇ ਜੋ ਸੰਬੰਧਿਤ ਹੋਵੇ ਹਤਿਆ ਨਾਲ ਜਿਉਂਦੇ ਜੀਵਾਂ ਦੀ।" - ਸੂਤਰਾਕ੍ਰਿਤੰਗਾ
ਯਹੂਦੀ ਮੱਤ
"ਅਤੇ ਭਾਵੇਂ ਕੋਈ ਮਨੁੱਖ ਇਜ਼ਰਾਈਲ ਘਰਾਣੇ ਦਾ ਹੋਵੇ, ਜਾਂ ਉਨ੍ਹਾਂ ਓਪਰਿਆਂ, ਅਜ਼ਨਬੀਆਂ ਵਿਚੋਂ ਜੋ ਤੁਹਾਡੇ 'ਚ ਵਸਦੇ ਹਨ, ਜਿਹੜਾ ਕਿਸੇ ਪ੍ਰਕਾਰ ਦਾ ਲਹੂ* ਖਾਵੇ; ਮੈਂ ਉਸ ਜੀਵ ਉਸ ਰੂਹ ਦੇ ਬਰਖਲਾਫ ਹੋਵਾਂਗਾ ਜਿਹੜਾ ਲ੍ਹਹੂ* ਖਾਂਦਾ ਹੈ, ਅਤੇ ਉਸ ਨੂੰ ਉਸ ਦੇ ਲੋਕਾਂ 'ਚੋਂ ਛੇਕ ਦਿਆਂਗਾ।" - ਪਵਿੱਤਰ ਬਾਈਬਲ * ਲ੍ਹਹੂ: ਭਾਵ "ਮਾਸ," ਜਿਹਦੇ ਵਿਚ ਲਹੂ ਹੈ।
ਸਿਖ ਮੱਤ
"ਜਿਹੜੇ ਨਾਸ਼ਵਾਨ ਮਨੁਖ ਭੰਗ, ਮਾਸ ਅਤੇ ਸ਼ਰਾਬ ਪੀਂਦੇ-ਖਾਂਦੇ ਹਨ - ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਤੀਰਥਾਂ ਨੂੰ ਜਾਣ, ਵਰਤ ਰੱਖਣ ਅਤੇ ਰਸਮਾਂ ਨਿਭਾਉਣ, ਉਹ ਸਾਰੇ ਨਰਕ ਨੂੰ ਜਾਣਗੇ।" - ਗੁਰੂ ਗ੍ਰੰਥ ਸਾਹਿਬ
ਤਾਓਈਜ਼ਮ
"ਨਾ ਜਾਓ ਪਹਾੜਾਂ ਵਿਚ ਪੰਛੀਆਂ ਨੂੰ ਜਾਲ ਵਿਚ ਫਸਾਉਣ ਲਈ, ਨਾ ਹੀ ਪਾਣੀ ਵਿਚ ਜ਼ਹਿਰ ਦੇਣ ਲਈ ਮੱਛੀਆਂ ਅਤੇ ਮੀਨਿਕਾ ਨੂੰ। ਨਾ ਵੱਢੋ, ਕਤਲ ਕਰੋ ਬਲ੍ਹਦ ਨੂੰ।" - ਟਰੈਕਟ ਆਫ ਦ ਕੁਆਇਟ ਵੇਅ
ਤਿਬਤੀ ਬੁਧ ਮੱਤ
"ਚੜਾਵਾ ਦੇਵੀਆਂ ਨੂੰ ਜੋ ਹਾਸਲ ਕੀਤਾ ਜਾਂਦਾ ਹੈ ਸੰਵੇਦਨਸ਼ੀਲ ਜੀਵਾਂ ਨੂੰ ਮਾਰ ਕੇ ਇਹ ਉਵੇਂ ਹੈ ਜਿਵੇਂ ਇਕ ਮਾਂ ਨੂੰ ਉਸ ਦੇ ਆਪਣੇ ਬਚੇ ਦਾ ਮਾਸ ਭੇਟ ਕੀਤਾ ਜਾਵੇ; ਅਤੇ ਇਹ ਇਕ ਬਹੁਤ ਭਾਰਾ ਪਾਪ ਹੈ।" - ਸਰਬ-ਉਚ ਰਸਤਾ ਇਕ ਪੈਰੋਕਾਰ ਦਾ
ਜ਼ੋਰੋਆਸਟਰੀਨਿਜ਼ਮ
"ਉਹ ਜਿਹੜੇ ਪੌਦੇ, ਮੈਂ, ਅਹੂਰਾ ਮਾਜ਼ਦਾ (ਪ੍ਰਭੂ) ਨੇ, ਬਰਸਾਏ ਮੀਂਹ ਵਾਂਗ ਧਰਤੀ ਉਪਰ, ਭੋਜ਼ਨ ਦੇਣ ਲਈ ਹਨ ਵਿਸ਼ਵਾਸ਼ੀਆ ਨੂੰ, ਅਤੇ ਚਾਰਾ ਗੁਣਕਾਰੀ ਗਾਵਾਂ ਨੂੰ ।" - ਅਵਿਸਟਾ
ਆਦਿ...
ਇਹ ਹਨ ਬਸ ਕੁਝ ਉਦਾਹਰਣ । ਹੋਰ ਵਧੇਰੇ ਵਿਸਤਾਰ ਲਈਂ, ਕ੍ਰਿਪਾ ਕਰਕੇ ਲੌਗ ਔਨ ਕਰਨਾ ਵੈਬਸਾਇਟ: SupremeMasterTV.com/scrolls
ਤੁਸੀਂ ਦੇਖੋ, ਜ਼ਾਨਵਰਾਂ ਦਾ ਮਾਸ ਖਾਣਾ, ਭਾਵ ਹੈ ਅਸੀਂ ਆਪਣੇ ਪਿਆਰ ਨੂੰ ਘਟਾਉਂਦੇ ਹਾਂ, ਆਪਣੀ ਵਜੂਦ ਵਿਚ, ਸਾਡੇ ਆਪਣੇ ਢਾਂਚੇ ਤੋਂ, ਪਵਿਤਰ ਢਾਂਚੇ ਤੋਂ। ਅਸੀਂ ਰੱਬ ਤੋਂ ਪੈਦਾ ਹੋਏ ਹਾਂ, ਅਸੀਂ ਪਾਵਨ ਸੀ, ਅਸੀਂ ਰੱਬ ਦੇ ਸੱਚੇ ਬੱਚੇ ਸੀ। ਪਰ ਜੇਕਰ ਅਸੀਂ ਜ਼ਾਨਵਰ ਖਾਂਦੇ ਹਾਂ, ਫਿਰ ਮਿਲਾਵਟ ਖੂਨ ਦੇ ਕਿਸਮ ਦੀ ਅਤੇ ਅਨੁਵਾਂਸ਼ਿਕ ਕੋਡ ਦੀ ਮਨੁੱਖ ਅਤੇ ਜ਼ਾਨਵਰਾਂ ਵਿਚਕਾਰ ਸਾਡੇ ਰੁਤਬੇ ਨੂੰ ਢਿੱਲਾ ਕਰਦਾ ਹੈ ਰਚਨਾ ਦੇ ਤਾਜ਼ ਵਜ਼ੋਂ।
ਪਵਿੱਤਰ ਇਨਸਾਨਾਂ ਵਜ਼ੋਂ, ਰੱਬ ਦੇ ਬੱਚਿਆਂ ਵਜ਼ੋਂ, ਅਸੀਂ ਸਿੱਧੇ ਸੰਪਰਕ ਹੇਠ ਹਾਂ ਰੋਸ਼ਨੀ ਨਾਲ, ਜ਼ਬਰਦਸਤ ਸਤਿਗੁਰੂ ਸ਼ਕਤੀਸ਼ਾਲੀ ਨਾਲ ਕਮਾਂਡਿੰਗ ਸੈਂਟਰ ਦੀ ਬ੍ਰਹਿਮੰਡ ਦੇ । ਸਾਡੇ ਕੋਲ ਸਵਰਗ ਦੇ ਤਹਿਤ ਸਭ ਤੇ ਪੂਰੀ ਕਮਾਂਡ ਹੈ, ਕਿਉਂਕਿ ਅਸੀਂ ਸ਼ੁੱਧ ਸੀ, ਅਤੇ ਅਸੀਂ ਰੱਬ ਦੇ ਬੱਚੇ ਹਾਂ। ਪਰ ਕਿਉਂਕਿ ਅਸੀਂ ਪਾਉਣਾ ਜ਼ਾਰੀ ਰਖਦੇ ਹਾਂ ਵੱਖ ਵੱਖ ਤੱਤ ਆਪਣੇ ਅੰਦਰ, ਇਥੋਂ ਤਕ ਸਰੀਰਕ ਤੌਰ ਤੇ ਵੀ, ਇਹ ਪ੍ਰਭਾਵਿਤ ਕਰੇਗਾ ਸਾਡੀ ਰੂਹਾਨੀ ਬਣਤਰ ਨੂੰ ਵੀ । ਕਿਉਂਕਿ ਅਸੀਂ ਬਣੇ ਗਏ ਮਿਕਸ-ਲਿੰਗ, ਮਿਕਸਿੰਗ ਬਣਤਰ, ਸ਼ੁੱਧ ਨਹੀਂ, ਅਸੀਂ ਹਾਈਬ੍ਰਿਡ ਬਣ ਗਏ, ਅੰਧੇਰੇ ਦੀ ਤਾਕਤ ਤੋਂ ਹਮਲੇ ਦੇ ਯੋਗ, ਕਿਉਂਕਿ ਅਸੀਂ ਹੋਰ ਸ਼ੁੱਧ ਨਹੀਂ। ਇਸ ਕਰਕੇ, ਇਸ ਕਿਸਮ ਦੀ ਮਿਕਸ-ਲਿੰਗ ਪ੍ਰਾਣੀ ਨੂੰ ਨਸ਼ਟ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਮਿਕਸ-ਲਿੰਗ ਪ੍ਰਾਣੀ ਬਹੁਤ ਉਲਝਣ ਵਾਲੀ ਊਰਜ਼ਾ ਭੇਜ਼ਦਾ ਹੈ, ਇੱਕ ਉਲਝਣ ਵਾਲਾ ਸੰਦੇਸ਼ ਬ੍ਰਹਿਮੰਡ ਦੇ ਸੈਂਟਰ ਵਿੱਚ । ਇਸ ਦੀ ਪਛਾਣ ਨਹੀਂ ਹੈ ਪਵਿਤਰ ਇਨਸਾਨ ਵਜ਼ੋਂ । ਸੋ ਅਸੀਂ ਖਤਮ ਕੀਤੇ ਜਾ ਸਕਦੇ ਹਾਂ, ਸਰੀਰਕ ਸਲਤਨਤ ਤੋਂ ਬਾਹਰ, ਰੀਸਾਈਕਲ ਹੋਣ ਲਈ, ਮੁੜ ਤੋਂ ਸ਼ੁੱਧਤਾ ਲਈ ਸਕਰੀਨਿੰਗ ਕਰਨ ਲਈ ਅਤੇ ਮੁੜ ਵਰਤੋਂ ਕਰਨ ਲਈ। ਪਰ ਇਹ ਪ੍ਰਕਿਰਿਆ ਬਹੁਤ ਦਰਦਨਾਕ ਹੋ ਸਕਦੀ ਹੈ ਅਤੇ ਡਰਾਵਣੀ, ਲੰਮੇਂ ਸਮੇਂ ਤੱਕ, ਧਰਤੀ ਦੇ ਲੱਖਾਂ ਸਾਲਾਂ ਦੇ ਸਮੇਂ ਲਈ ਹੋ ਸਕਦੀ ਹੈ।
ਹਰ ਇਕ ਜਾਣਦਾ ਹੈ ਕਿ ਵੀਗਨ ਆਹਾਰ ਸਿਹਤ ਦੇ ਲਈ ਚੰਗਾ ਹੈ ਅਤੇ ਇਸ ਗ੍ਰਹਿ ਨੂੰ ਬਚਾਉਣ ਲਈਂ। ਉਹ ਆਪਣੇ ਜਾਗ੍ਰਿਤ ਕਰਨਗੇ ਆਪਣੇ ਆਵਦੇ ਮ੍ਹਹਾਨ, ਦਿਆਲੂ, ਸਨੇਹੀ ਨਿਜ਼ੀ ਸੁਭਾਅ ਨੂੰ । ਅਤੇ ਫਿਰ ਉਨਾਂ ਦੀ ਚੇਤਨਤਾ ਦਾ ਪਧਰ ਵੀ ਸਵੈ-ਚਲਤ ਹੀ ਉਚਾ ਉਠੇਗਾ। ਅਤੇ ਫਿਰ ਉਨਾਂ ਨੂੰ ਅਜਿਹੀ ਸਮਝ ਆਵੇਗੀ ਅਗੇ ਨਾਲੋਂ ਬਹੁਤ ਹੀ ਜ਼ਿਆਦਾ। ਅਤੇ ਉਹ ਸਵਰਗ ਦੇ ਜ਼ਿਆਦਾ ਨੇੜੇ ਹੋਣਗੇ ਹੁਣ ਨਾਲੋਂ ਜਿਥੇ ਉਹ ਐਸ ਵਕਤ ਹਨ।

 
          








 
           
          
