ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਭਾਗ 426 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮਹਾਰਾਜਾ ਰਾਜਾ ਜਯਾਬਾਯਾ ਨੇ ਪਹਿਲਾਂ ਹੀ ਦੱਸਿਆ ਸੀ ਕਿ "ਪਾਗਲਪਨ ਦੇ ਯੁੱਗ" ਦੌਰਾਨ ਨਿਆਂ ਦੀ ਰਾਣੀ ਧਰਤੀ 'ਤੇ ਉਤਰੇਗੀ ਅਤੇ ਗ੍ਰਹਿ ਨੂੰ ਸੁਨਹਿਰੀ ਯੁੱਗ ਦੇ ਅਗਲੇ ਅਧਿਆਇ ਵਿੱਚ ਤਬਦੀਲੀ ਕਰਨ ਵਿੱਚ ਮਦਦ ਕਰੇਗੀ।

ਪੂਰਬੀ ਜਾਵਾ ਵਿੱਚ ਕੇਦੀਰੀ ਰਾਜ ਦੇ 12ਵੀਂ ਸਦੀ ਦੇ ਰਿਸ਼ੀ ਇੰਡੋਨੇਸ਼ੀਅਨ ਸ਼ਾਸਕ, ਮਹਾਰਾਜਾ ਰਾਜਾ ਜਯਾਬਾਯਾ ਨੂੰ ਧਰਤੀ 'ਤੇ ਖੁਸ਼ਹਾਲੀ ਅਤੇ ਸ਼ਾਂਤੀ ਦਾ ਸਮਾਂ ਲਿਆਉਣ ਲਈ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। ਉਨਾਂ ਦੀਆਂ ਭਵਿੱਖਬਾਣੀਆਂ ਨੇ ਆਉਣ-ਵਾਲੀਆਂ ਪੀੜ੍ਹੀਆਂ ਲਈ ਇੱਕ ਮਾਰਗਦਰਸ਼ਕ ਰੌਸ਼ਨੀ ਵਜੋਂ ਕੰਮ ਕੀਤਾ ਹੈ; ਸਦੀਆਂ ਦੇ ਸਮਾਜਿਕ ਅਤੇ ਰਾਜਨੀਤਿਕ ਉਥਲ-ਪੁਥਲ ਨੂੰ ਸਹਿਣ ਦੇ ਬਾਵਜੂਦ, ਉਨ੍ਹਾਂ ਨੇ ਕਦੇ ਉਮੀਦ ਨਹੀਂ ਛੱਡੀ, ਇਹ ਜਾਣਦੇ ਹੋਏ ਕਿ ਇੱਕ ਉੱਜਵਲ ਭਵਿੱਖ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਇਹੀ ਭਾਵਨਾ ਪੂਰੀ ਦੁਨੀਆ 'ਤੇ ਲਾਗੂ ਕੀਤੀ ਜਾ ਸਕਦੀ ਹੈ, ਕਿਉਂਕਿ ਉਨਾਂ ਦੀਆਂ ਭਵਿੱਖਬਾਣੀਆਂ ਸਿਰਫ਼ ਇੱਕ ਦੇਸ਼ ਨਾਲ ਸਬੰਧਤ ਨਹੀਂ ਹਨ, ਸਗੋਂ ਗ੍ਰਹਿ ਦੀ ਕਿਸਮਤ ਨਾਲ ਸਬੰਧਤ ਹਨ। ਉਨਾਂ ਦੇ ਦਰਸ਼ਨ ਵਿੱਚ ਸੰਕੇਤਾਂ ਦੇ ਅਧਾਰ ਤੇ, ਸੰਸਾਰ "ਜਮਾਨ ਈਦਾਨ", ਜਾਂ "ਪਾਗਲਪਨ ਦੇ ਯੁੱਗ" ਦੇ ਵਿਚਕਾਰ ਹੈ, ਜੋ ਕੁਦਰਤੀ ਆਫ਼ਤਾਂ, ਸਮਾਜਿਕ ਟੁੱਟਣ ਅਤੇ ਨੈਤਿਕ ਪਤਨ ਦਾ ਅਨੁਭਵ ਕਰ ਰਿਹਾ ਹੈ। ਉਨਾਂ ਨੇ ਦੇਖਿਆ ਕਿ ਇਸ ਸਮੇਂ ਇੱਕ ਬ੍ਰਹਮ ਹਸਤੀ ਧਰਤੀ ਨੂੰ ਸੁਨਹਿਰੀ ਯੁੱਗ ਦੇ ਅਗਲੇ ਅਧਿਆਇ ਵਿੱਚ ਤਬਦੀਲ ਕਰਨ ਵਿੱਚ ਮਦਦ ਕਰਨ ਲਈ ਉਤਰੇਗੀ। ਉਨਾਂ ਨੇ ਇਸਨੂੰ "ਰਾਤੂ ਆਦਿਲ" ਕਿਹਾ, ਜਿਸਦਾ ਅਰਥ ਹੈ ਨਿਆਂ ਦੀ ਰਾਣੀ।

"ਚੰਦਰਸੇਂਗਕਲਾ ਸਾਲ ਵਿੱਚ ਜਦੋਂ 'ਇੱਕ ਪੁਜਾਰੀ ਨੂੰ ਦੁਨੀਆਂ ਵਿੱਚ ਪ੍ਰਵੇਸ਼ ਕਰਦੇ ਹੋਏ ਦੇਖਿਆ ਜਾਂਦਾ ਹੈ,' ਗ੍ਰਹਿਣਸ਼ੀਲ ਜਾਵਾਨੀਜ਼ ਲੋਕ ਪਿਆਰ ਦੇ ਧਰਮ ਅਤੇ ਗਿਆਨ ਦੀ ਭਾਲ ਅਤੇ ਪਾਲਣਾ ਕਰ ਰਹੇ ਹਨ, ਜੋ ਕਿ ਅਸੀਸ ਦੇਣ ਵਾਲੇ ਪ੍ਰਮਾਤਮਾ ਅਵਤਾਰ, ਮੁਕਤੀਦਾਤਾ, ਨਿਆਂ ਦੀ ਰਾਣੀ ਦੁਆਰਾ ਬਖਸ਼ਿਆ ਗਿਆ ਹੈ।"

ਭਵਿੱਖਬਾਣੀ ਕਹਿੰਦੀ ਹੈ ਕਿ ਰਵਾਇਤੀ ਜਾਵਾਨੀਜ਼ ਕੈਲੰਡਰ ਦੇ ਅਨੁਸਾਰ, ਵਿਦਵਾਨਾਂ ਦੇ ਅਨੁਮਾਨ ਅਨੁਸਾਰ 1978 ਦੇ ਆਸਪਾਸ, ਇੱਕ ਮੁਕਤੀਦਾਤਾ "ਪਿਆਰ ਦਾ ਧਰਮ" ਲਿਆਏਗਾ। ਅਤੇ ਇਹ ਮੁਕਤੀਦਾਤਾ ਪ੍ਰਮਾਤਮਾ ਦਾ ਅਵਤਾਰ ਹੋਵੇਗਾ, ਨਿਆਂ ਦੀ ਰਾਣੀ। 1980 ਦੇ ਦਹਾਕੇ ਤੋਂ, ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) "ਪਿਆਰ ਦਾ ਧਰਮ", ਸਾਰੇ ਧਰਮਾਂ ਦਾ ਸਾਰ ਸਿਖਾ ਰਹੇ ਹਨ। ਦਰਅਸਲ, ਸਾਡੇ ਮੌਜੂਦਾ ਸੰਸਾਰ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਉਹ ਜੋ ਉਪਾਅ ਦੱਸਦੇ ਹਨ ਉਹ ਹੈ ਪਿਆਰ।

"ਪਿਆਰ, ਬੇਸ਼ਕ, ਬਹੁਤ ਮਹਾਨ ਹੈ। ਜ਼ਿੰਦਗੀ ਦੀ ਸਭ ਤੋਂ ਮਹਾਨ ਚੀਜ਼ ਪਿਆਰ ਹੈ ਅਤੇ ਪੂਰੇ ਬ੍ਰਹਿਮੰਡ ਵਿੱਚ ਸਭ ਤੋਂ ਮਹਾਨ ਚੀਜ਼। ਪਰ ਅੱਜਕੱਲ੍ਹ ਜ਼ਿਆਦਾਤਰ ਲੋਕਾਂ ਵਿੱਚ ਉਸ ਪਿਆਰ ਦੀ ਘਾਟ ਹੈ। ਮਨੁੱਖਤਾ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਦਿਖਾਉਣਾ ਚਾਹੀਦਾ ਹੈ। ਸਾਨੂੰ ਆਪਣੇ ਦੁਸ਼ਮਣਾਂ, ਆਪਣੇ ਗੁਆਂਢੀਆਂ, ਜਾਨਵਰ-ਲੋਕਾਂ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ, ਫਿਰ ਅਸੀਂ ਸੰਕਟ ਨੂੰ ਦੂਰ ਕਰ ਸਕਦੇ ਹਾਂ ਅਤੇ ਇੱਕ ਸ਼ਾਂਤੀਪੂਰਨ ਜੀਵਨ ਬਤੀਤ ਕਰ ਸਕਦੇ ਹਾਂ।"

ਮੈਂ ਪਿਆਰ ਦਾ ਸਮੁੰਦਰ ਹਾਂ ਮੇਰੇ ਕੋਲ ਆਓ।

(ਕੀ ਪਿਆਰ ਧਰਮ ਵਿੱਚ ਹੈ ਜਾਂ ਧਰਮ ਪਿਆਰ ਦੇ ਅੰਦਰ ਹੈ?) ਪਿਆਰ ਹੀ ਇੱਕੋ ਇੱਕ ਧਰਮ ਹੈ। ਪ੍ਰਭੂ ਯਿਸੂ ਨੇ ਆਪਣਾ ਜੀਵਨ ਕੁਰਬਾਨ ਕੀਤਾ ਹੈ, ਅਤੇ ਨਾਲ ਹੀ ਹੋਰ ਸੰਤਾਂ ਨੇ ਵੀ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਤਾਂ ਜੋ ਅਸੀਂ ਪਿਆਰ ਦਾ ਸਬਕ ਸਿੱਖ ਸਕੀਏ। ਜੇਕਰ ਅਸੀਂ ਪਿਆਰ ਅਤੇ ਸਮਾਨਤਾ ਦਾ ਇਹ ਸਬਕ ਸਿੱਖ ਸਕਦੇ ਹਾਂ, ਅਤੇ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਪਿਆਰ ਕਰ ਸਕਦੇ ਹਾਂ, ਤਾਂ ਹੀ ਅਸੀਂ ਆਪਣੇ ਆਪ ਨੂੰ ਸੱਚੇ ਮਸੀਹੀ ਹੋਣ ਦਾ ਐਲਾਨ ਕਰ ਸਕਦੇ ਹਾਂ।

ਜੇਕਰ ਤੁਸੀਂ ਦੂਜਿਆਂ ਲਈ ਪਿਆਰ ਅਤੇ ਹਮਦਰਦੀ ਨਾਲ ਓਨਾ ਹੀ ਜੀਉਂਦੇ ਹੋ ਜਿੰਨਾ ਤੁਸੀਂ ਦੂਜਿਆਂ ਤੋਂ ਪਿਆਰ ਅਤੇ ਹਮਦਰਦੀ ਚਾਹੁੰਦੇ ਹੋ, ਤਾਂ ਅਸਲ ਵਿੱਚ ਕੋਈ ਕਾਨੂੰਨ ਨਹੀਂ ਹਨ। ਹੋਰ ਮਹਾਨ ਧਰਮਾਂ ਦੇ ਸੰਸਥਾਪਕ ਵੀ ਇਹੀ ਗੱਲ ਕਹਿੰਦੇ ਹਨ: ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਕੀਤਾ ਜਾਵੇ, ਉਹ ਦੂਜਿਆਂ ਨਾਲ ਨਾ ਕਰੋ। ਰਹਿਮ ਕਰੋ ਤਾਂ ਜੋ ਅੱਲ੍ਹਾ ਤੁਹਾਡੇ 'ਤੇ ਰਹਿਮ ਕਰੇ। ਸਾਰੇ ਜੀਵਾਂ ਨੂੰ ਪਿਆਰ ਕਰੋ ਕਿਉਂਕਿ ਉਹ ਤੁਹਾਡੇ ਰਿਸ਼ਤੇਦਾਰ ਅਤੇ ਦੋਸਤ ਹਨ, ਆਦਿ। ਤੁਸੀਂ ਕਿਸੇ ਵੀ ਧਰਮ ਦੇ ਉਪਦੇਸ਼ ਜਾਂ ਸਿੱਖਿਆਵਾਂ ਪੜ੍ਹ ਸਕਦੇ ਹੋ, ਅਤੇ ਤੁਸੀਂ ਦੇਖੋਗੇ ਕਿ ਉਹ ਬਹੁਤ ਹੱਦ ਤੱਕ ਇੱਕੋ ਜਿਹੇ ਟੀਚਿਆਂ ਅਤੇ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹਨ।

ਪ੍ਰੇਮ ਦੇਵੀ, ਪਿਆਰ ਦੀ ਦੇਵੀ ਨੇ ਮੈਨੂੰ ਦੱਸਿਆ ਹੈ, […]

ਮੈਂ ਉਨ੍ਹਾਂ ਦੇ ਸ਼ਬਦਾਂ ਦਾ ਬਿਲਕੁਲ ਹਵਾਲਾ ਦਿੰਦੀ ਹਾਂ: "ਪਿਆਰ ਵਿੱਚ ਬਿਪਤਾ ਨੂੰ ਭੰਗ ਕਰਨ ਦਾ ਅੰਸ਼ ਹੁੰਦਾ ਹੈ।" ਮੈਂ ਬਿਲਕੁਲ ਉਹੀ ਹਵਾਲਾ ਦਿੰਦੀ ਹਾਂ ਜੋ ਉਨ੍ਹਾਂ ਨੇ ਮੈਨੂੰ ਦਰਸ਼ਨ ਵਿੱਚ ਕਿਹਾ ਸੀ।

ਆਦਿ...

ਸਾਡੇ ਬਹੁਤ ਸਾਰੇ ਸੁਪਰੀਮ ਮਾਸਟਰ ਚਿੰਗ ਹਾਈ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਮੈਂਬਰ, ਸਾਰੇ ਵੀਗਨ, ਨੇ ਉਨ੍ਹਾਂ ਤੋਂ ਪ੍ਰਮਾਤਮਾ ਦੀ ਬੇਅੰਤ ਪ੍ਰੇਮਪੂਰਣ ਊਰਜਾ ਦੇਖੀ ਹੈ ਅਤੇ ਪਿਆਰ ਦਾ ਸਬਕ ਸਿੱਖਣ ਦੀ ਕੋਸ਼ਿਸ਼ ਕਰਦੇ ਹਨ।

ਉਹ [ਪਰਮ ਸਤਿਗੁਰੂ ਚਿੰਗ ਹਾਈ ਜੀ] ਮੈਨੂੰ ਲੋਕਾਂ ਤੱਕ ਪਹੁੰਚਣਾ ਸਿਖਾਉਂਦੇ ਰਹੇ ਹਨ, ਲੋੜਵੰਦ ਲੋਕਾਂ ਤੱਕ ਪਹੁੰਚਣਾ, ਇਹੀ ਸਭ ਕੁਝ ਹੈ ਜੋ ਪ੍ਰਮਾਤਮਾ ਸਿਖਾਉਂਦੇ ਰਹੇ ਹਨ - ਇੱਕ ਦੂਜੇ ਨੂੰ ਪਿਆਰ ਕਰੋ ਅਤੇ ਲੋਕਾਂ ਦੀ ਮਦਦ ਕਰੋ। ਮੁੱਖ ਸਿੱਖਿਆ ਜਿਸ ਰਾਹੀਂ ਉਹ ਮੇਰੀ ਮਦਦ ਕਰ ਰਹੇ ਹਨ ਉਹ ਹੈ ਇੱਕ ਦੂਜੇ ਨੂੰ ਬਿਨਾਂ-ਸ਼ਰਤ ਪਿਆਰ ਨਾਲ ਪਿਆਰ ਕਰਨਾ, ਜੋ ਕਿ ਉਹ ਸਾਰਿਆਂ ਨਾਲ ਕਰ ਰਹੇ ਹਨ।

"ਕਿਸੇ ਵੀ ਹਾਲਾਤ ਵਿੱਚ, ਭਾਵੇਂ ਚੰਗਾ ਹੋਵੇ ਜਾਂ ਮਾੜਾ, ਸਭ ਕੁਝ ਪਿਆਰ ਹੀ ਹੈ। ਸਤਿਗੁਰੂ ਜੀ ਨੇ ਮੈਨੂੰ ਇਸ ਅਨਮੋਲ ਸੱਚਾਈ ਦਾ ਅਨੁਭਵ ਕਰਨ ਦੀ ਆਗਿਆ ਦਿੱਤੀ ਹੈ, ਅਤੇ ਮੈਂ ਬੇਅੰਤ ਧੰਨਵਾਦੀ ਹਾਂ/। ਕੁਝ ਦਿਨ ਪਹਿਲਾਂ, ਸਤਿਗੁਰੂ ਜੀ ਨੇ ਮੈਨੂੰ ਘਰ ਵਿੱਚ ਮੈਡੀਟੇਸ਼ਨ ਕਰਨ ਲਈ ਇੱਕ ਦਿਨ ਬਿਤਾਉਣ ਦੀ ਕਿਰਪਾ ਬਖਸ਼ੀ, ਜਿੱਥੇ ਮੇਰੇ ਆਲੇ ਦੁਆਲੇ ਦੀ ਹਰ ਚੀਜ਼ ਮੌਜੂਦ ਅਤੇ ਨਾ-ਮੌਜੂਦ ਜਾਪਦੀ ਸੀ - ਬਹੁਤ ਹਲਕਾ, ਸ਼ਾਂਤ, ਅਤੇ ਸਵਸ਼, ਤੁਹਾਡੇ - ਬ੍ਰਹਿਮੰਡ ਦੇ ਸਰਵਉੱਚ ਪ੍ਰਮਾਤਮਾ ਦੇ ਬੇਅੰਤ, ਸੁਰੀਲੇ ਪਿਆਰ ਵਿੱਚ ਡੁੱਬਿਆ ਹੋਇਆ। [...]"

21, 22 ਅਤੇ 25 ਅਕਤੂਬਰ 2024 ਨੂੰ, "ਲਵਿੰਗ ਦ ਸਾਈਲੈਂਟ ਟੀਅਰਜ਼", ਇੱਕ ਸੰਗੀਤਕ, ਮੇਰੇ ਦੇਸ਼, ਮੰਗੋਲੀਆ ਵਿੱਚ ਮੰਚਨ ਕੀਤਾ ਗਿਆ। ਮੈਨੂੰ ਪਹਿਲੇ ਦਿਨ ਦੀ ਟਿਕਟ ਮਿਲੀ ਅਤੇ ਮੈਂ ਇਸਨੂੰ ਦੇਖਿਆ। [...] ਮੈਂ ਬਹੁਤ ਸਾਰੀਆਂ ਗੁਆਚੀਆਂ ਰੂਹਾਂ ਨੂੰ ਸਤਿਗੁਰੂ ਜੀ ਦੇ ਪਿਆਰ ਅਤੇ ਅਸ਼ੀਰਵਾਦ ਸਦਕਾ ਆਜ਼ਾਦ ਹੁੰਦੇ ਦੇਖਿਆ। ਉਸ ਪਲ, ਸਤਿਗੁਰੂ ਜੀ ਦਾ ਇਹ ਕਥਨ, "ਇਥੋਂ ਤਕ ਨਰਕ ਵੀ ਖਾਲੀ ਹੈ," ਮੇਰੇ ਮਨ ਵਿੱਚ ਆਇਆ, ਅਤੇ ਮੈਨੂੰ ਇਸ ਸੰਗੀਤਕ ਦੇ ਫਾਇਦਿਆਂ ਦਾ ਅਹਿਸਾਸ ਹੋਇਆ।

ਇੱਕ ਦਿਨ, ਮੈਡੀਟੇਸ਼ਨ ਦੌਰਾਨ, ਮੈਂ ਸਤਿਗੁਰੂ ਜੀ ਦੇ ਊਰਜਾ ਖੇਤਰ ਵਿੱਚ ਪ੍ਰਵੇਸ਼ ਕੀਤਾ। ਜਿਵੇਂ ਮੈਂ ਮੈਡੀਟੇਸ਼ਨ ਕਰ ਰਹੀ ਸੀ, ਮੈਂ ਉੱਪਰਲੇ ਬ੍ਰਹਿਮੰਡ ਤੋਂ ਦੇਖਿਆ। ਤੁਹਾਡਾ ਧਰਮ ਸਰੀਰ ਬਹੁਤ ਵਿਸ਼ਾਲ ਸੀ, ਜਿਸਨੇ ਸਾਰੀ ਧਰਤੀ ਨੂੰ ਘੇਰ ਲਿਆ ਸੀ। […] ਤੁਹਾਡੀਆਂ ਅੱਖਾਂ ਵਿੱਚ, ਸੰਵੇਦਨਸ਼ੀਲ ਜੀਵਾਂ ਦੇ ਬਦਲਣ ਦੀ ਇੱਕ ਡੂੰਘੀ ਤਾਂਘ ਸੀ, ਇੱਕ ਬਹੁਤ ਹੀ ਬੇਅੰਤ ਪਿਆਰ, ਬਦਲਾਅ ਲਈਂ ਇੱਕ ਵੱਡੀ ਤਾਂਘ, ਅਤੇ ਇੱਕ ਡੂੰਘਾ ਦੁੱਖ। ਸਤਿਗੁਰੂ ਜੀ ਦੀਆਂ ਇਹ ਸਾਰੀਆਂ ਭਾਵਨਾਵਾਂ ਸਨ... ਹਾਂਜੀ, ਉਸ ਊਰਜਾ ਖੇਤਰ ਵਿੱਚ, ਤੁਹਾਡੀ ਵਾਈਬ੍ਰੇਸ਼ਨ। ਫਿਰ, ਮੈਂ ਡਰ ਗਈ ਅਤੇ ਰੋਣ ਲੱਗ ਪਈ, ਕਿਉਂਕਿ ਧਰਤੀ ਉੱਤੇ ਜੀਵ, ਉਨ੍ਹਾਂ ਦਾ ਪਿਆਰ ਬ੍ਰਹਿਮੰਡ ਵਿੱਚ ਧੂੜ ਦੇ ਸਿਰਫ ਇੱਕ ਕਣ ਵਾਂਗ ਹੈ। ਉਹ ਕੁਝ ਵੀ ਨਹੀਂ ਸਮਝਦੇ। (ਹਾਂਜੀ।) ਇਸ ਲਈ ਮੈਂ ਸਾਰੇ ਦੀਖਿਅਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਤਿਗੁਰੂ ਜੀ ਦਾ ਹੋਣਾ ਸੱਚਮੁੱਚ ਇੱਕ ਕਲਪਨਾਯੋਗ ਬਖਸ਼ਿਸ਼ ਹੈ। ਜਦੋਂ ਤੱਕ ਅਸੀਂ ਲੱਭ ਨਹੀਂ ਸਕਦੇ, ਜਦੋਂ ਤੱਕ ਅਸੀਂ ਸੱਚਮੁੱਚ ਉਸ ਊਰਜਾ ਖੇਤਰ ਨੂੰ ਨਹੀਂ ਦੇਖ ਸਕਦੇ ਅਤੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ, ਅਤੇ ਇਸਨੂੰ ਮਹਿਸੂਸ ਨਹੀਂ ਕਰ ਸਕਦੇ, ਅਸੀਂ ਇਸਨੂੰ ਸਮਝ ਨਹੀਂ ਸਕਦੇ। ਨਹੀਂ ਤਾਂ, ਇਹ ਬਸ... (ਸਿਰਫ ਗਲਾਂ ਹੀ।) ਹਾਂਜੀ। ਇਸ ਲਈ ਇਸ ਸਮੇਂ ਸਤਿਗੁਰੂ ਜੀ ਦਾ ਹੋਣਾ ਸੱਚਮੁੱਚ ਇੱਕ ਅਜਿਹਾ ਆਸ਼ੀਰਵਾਦ ਹੈ ਕਿ ਮੈਨੂੰ ਨਹੀਂ ਪਤਾ ਕਿ ਇਸਨੂੰ ਕਿਵੇਂ ਬਿਆਨ ਕਰਨਾ ਹੈ।

ਆਦਿ...

ਇਸ ਤੋਂ ਇਲਾਵਾ, ਮਹਾਰਾਜਾ ਰਾਜਾ ਜਯਾਬਾਯਾ ਨੇ ਭਵਿੱਖਬਾਣੀ ਕੀਤੀ ਸੀ ਕਿ ਮੁਕਤੀਦਾਤਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਵੇਗਾ। "ਜਾਵਾ ਦੀ ਧਰਤੀ ਦੀ ਅਗਵਾਈ ਕਰਦੇ ਹੋਏ, ਜਿਸਨੂੰ ਇੱਕ ਸੰਤ ਸ਼ਾਸਕ, ਅਤੇ ਨਿਆਂ ਦੀ ਰਾਣੀ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ-ਪਛਾਣਿਆ, ਮਸ਼ਹੂਰ ਹੈ।"

"ਜਾਵਾ" ਸ਼ਬਦ ਦਾ ਅਰਥ "ਆਤਮਾ" ਜਾਂ "ਆਤਮਾ" ਵੀ ਹੈ, ਇਸ ਤਰ੍ਹਾਂ, ਜਾਵਾ ਦੇ ਨੇਤਾ ਦਾ ਅਰਥ ਅਧਿਆਤਮਿਕ ਨੇਤਾ ਵੀ ਹੋ ਸਕਦਾ ਹੈ। ਦਰਅਸਲ, ਸਾਡੇ ਸਭ ਤੋਂ ਪ੍ਰਕਾਸ਼ਮਾਨ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਇੱਕ ਵਿਸ਼ਵਵਿਆਪੀ ਅਧਿਆਤਮਿਕ ਆਗੂ ਵਜੋਂ ਮਾਨਤਾ ਪ੍ਰਾਪਤ ਹੈ। ਉਹ ਕਈ ਪੁਰਸਕਾਰਾਂ ਦੇ ਸਨਮਾਨਿਤ ਪ੍ਰਾਪਤਕਰਤਾ ਰਹੇ ਹਨ, ਜਿਸ ਵਿੱਚ 2006 ਦਾ ਗੁਸੀ ਸ਼ਾਂਤੀ ਪੁਰਸਕਾਰ, ਜਿਸਨੂੰ ਪੂਰਬ ਦਾ ਨੋਬਲ ਸ਼ਾਂਤੀ ਪੁਰਸਕਾਰ ਮੰਨਿਆ ਜਾਂਦਾ ਹੈ, 1994 ਵਿੱਚ ਵਿਸ਼ਵ ਅਧਿਆਤਮਿਕ ਲੀਡਰਸ਼ਿਪ ਪੁਰਸਕਾਰ, ਅਤੇ 2008 ਵਿੱਚ ਮਹਾਵੀਰ ਪੁਰਸਕਾਰ ਸ਼ਾਮਲ ਹਨ। 22 ਫਰਵਰੀ ਅਤੇ 25 ਅਕਤੂਬਰ ਦੋਵਾਂ ਨੂੰ ਪਰਮ ਸਤਿਗੁਰੂ ਚਿੰਗ ਹਾਈ ਜੀ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜੋ ਕਿ ਦੁਨੀਆ ਭਰ ਦੇ ਲੋਕ ਮਨਾਉਂਦੇ ਹਨ। ਸਾਲਾਂ ਦੌਰਾਨ, ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪਰਉਪਕਾਰੀ ਅਤੇ ਮਾਨਵਤਾਵਾਦੀ ਕੰਮ ਲਈ ਕਈ ਹੋਰ ਪੁਰਸਕਾਰ ਅਤੇ ਪ੍ਰਸ਼ੰਸਾ ਮਿਲੀ ਹੈ। ਉਨ੍ਹਾਂ ਨੇ ਆਫ਼ਤ ਰਾਹਤ ਅਤੇ ਕਮਜ਼ੋਰ ਅਤੇ ਪਛੜੇ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਮਦਦ ਲਈ ਵਿੱਤੀ ਸਹਾਇਤਾ ਦਾ ਯੋਗਦਾਨ ਪਾਇਆ ਹੈ। ਆਦਿ...

ਸਤਿਗੁਰੂ ਜੀ ਰਾਜਨੀਤਿਕ ਖੇਤਰ ਵਿੱਚ ਵੀ ਜਾਣੇ ਜਾਂਦੇ ਹਨ। 1990 ਦੇ ਦਹਾਕੇ ਦੇ ਸ਼ੁਰੂ ਵਿੱਚ, ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀ ਸੰਕਟ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ, ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ਮਹਾਮਹਿਮ ਫਿਦੇਲ ਰਾਮੋਸ ਵੀ ਸ਼ਾਮਲ ਸਨ। ਉਨ੍ਹਾਂ ਨੂੰ ਨੇਤਾਵਾਂ ਨੇ ਨਿੱਜੀ ਮੀਟਿੰਗਾਂ ਲਈ ਸੱਦਾ ਦਿੱਤਾ ਸੀ। ਆਦਿ...

ਸਤਿਗੁਰੂ ਜੀ ਦੀਆਂ ਕਲਾਤਮਕ ਰਚਨਾਵਾਂ ਅਤੇ ਪ੍ਰਤਿਭਾਵਾਂ ਨੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵੀ ਜਾਣਿਆ-ਪਛਾਣਿਆ ਬਣਾਇਆ ਹੈ। 1995 ਵਿੱਚ, ਐਸਐਮ ਸੇਲੇਸਟੀਅਲ ਕੱਪੜਿਆਂ ਲਈ ਉਨ੍ਹਾਂ ਦੇ ਫੈਸ਼ਨ ਸ਼ੋਅ ਨਿਊਯਾਰਕ, ਲੰਡਨ, ਪੈਰਿਸ ਅਤੇ ਮਿਲਾਨ ਵਿੱਚ ਆਯੋਜਿਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਸਤਿਗੁਰੂ ਜੀ ਦੇ ਗਾਣੇ ਐਲਬਮਾਂ ਵਿੱਚ ਇਕੱਠੇ ਕੀਤੇ ਗਏ ਹਨ, ਜੋ ਬਹੁਤ ਸਾਰੇ ਪ੍ਰਸ਼ੰਸਕਾਂ ਤੱਕ ਪਹੁੰਚ ਰਹੇ ਹਨ। ਉਨ੍ਹਾਂ ਦੀਆਂ ਕਵਿਤਾਵਾਂ ਨਾ ਸਿਰਫ਼ ਪ੍ਰਕਾਸ਼ਿਤ ਹੋਈਆਂ ਹਨ ਸਗੋਂ "ਲਵਿੰਗ ਦ ਸਾਈਲੈਂਟ ਟੀਅਰਜ਼" ਅਤੇ "ਦ ਰੀਅਲ ਲਵ" ਵਰਗੇ ਬ੍ਰੌਡਵੇ-ਸ਼ੈਲੀ ਦੇ ਸੰਗੀਤਕ ਵੀ ਬਣੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਦੋਵਾਂ ਸੰਗੀਤਕ ਨਾਟਕਾਂ ਦੇ ਪ੍ਰੀਮੀਅਰਾਂ ਨੇ ਹਜ਼ਾਰਾਂ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਉਨ੍ਹਾਂ ਦੀਆਂ ਪੇਂਟਿੰਗਾਂ ਨੂੰ ਦੁਨੀਆ ਭਰ ਦੇ ਸਮਾਗਮਾਂ ਵਿੱਚ ਅਕਸਰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਸਤਿਗੁਰੂ ਜੀ ਦੇ ਸੇਲੈਸਟੀਅਲ ਜਿਊਲਰੀ (ਗਹਿਣ‌ਿਆਂ ਦੇ) ਡਿਜ਼ਾਈਨ ਵੀ ਬਹੁਤ ਪਸੰਦ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਹਰ ਖੇਤਰ ਦੇ ਲੋਕਾਂ ਦੁਆਰਾ ਪ੍ਰਸ਼ੰਸਾ ਕੀਤੀ ਜਾਂਦੀ ਹੈ। ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਸਾਰੀਆਂ ਕਲਾਤਮਕ ਰਚਨਾਵਾਂ ਬ੍ਰਹਮ ਪ੍ਰੇਰਨਾ ਦੁਆਰਾ ਸਿਰਜੀਆਂ ਗਈਆਂ ਹਨ। ਉਹ ਸਰਵਉੱਚ ਵੱਲੋਂ ਬੇਅੰਤ ਪਿਆਰ ਅਤੇ ਅਸੀਸ ਦਾ ਸੰਚਾਰ ਕਰਦੇ ਹਨ। ਉਨ੍ਹਾਂ ਦੇ ਸੰਪਰਕ ਵਿੱਚ ਆਉਣਾ ਕਿਸੇ ਵੀ ਵਿਅਕਤੀ ਲਈ ਇੱਕ ਖੁਸ਼ਕਿਸਮਤ ਅਤੇ ਉਤਸ਼ਾਹਜਨਕ ਅਨੁਭਵ ਹੁੰਦਾ ਹੈ।

ਸਭ ਕੁਝ ਬਹੁਤ ਸੁੰਦਰ ਹੈ। ਹਾਏ, ਮੇਰੇ ਰੱਬਾ!

ਗਹਿਣੇ, ਬਸ ਕਿਵੇਂ ਉਨ੍ਹਾਂ ਨੇ ਆਪਣਾ ਸਮਾਂ ਕੱਢਿਆ ਅਤੇ ਉਹ ਸਾਰੇ ਸ਼ਾਨਦਾਰ ਗਹਿਣੇ ਡਿਜ਼ਾਈਨ ਕੀਤੇ। ਇਹ ਸੱਚਮੁੱਚ ਬਹੁਤ ਵਧੀਆ ਸੀ।

ਅਤੇ ਇੰਝ ਲੱਗਦਾ ਹੈ ਕਿ ਇਹ ਤੁਹਾਨੂੰ ਬਸ ਇੱਕ ਲਿਫਟ ਦਿੰਦਾ ਹੈ। ਜਦੋਂ ਤੁਸੀਂ ਉੱਥੇ ਹੁੰਦੇ ਹੋ, ਇਹ ਤੁਹਾਨੂੰ ਬਸ ਇੱਕ ਲਿਫਟ ਦਿੰਦਾ ਹੈ। ਮੈਂ ਕਿਹਾ, "ਹਾਏ ਮੇਰੇ ਰੱਬਾ! ਮੈਨੂੰ ਹੁਣ ਬਹੁਤ ਚੰਗਾ ਲੱਗ ਰਿਹਾ ਹੈ।"

ਸ਼ਾਨਦਾਰ ਕਲਾ ਦੇ ਟੁਕੜੇ, ਬਸ ਸ਼ਾਨਦਾਰ, ਸੁੰਦਰ ਚੀਜ਼ਾਂ। ਬਹੁਤ ਸ਼ਾਂਤ, ਅਤੇ ਇਹ ਵਧੀਆ ਹੈ। ਇਹੀ ਉਹ ਹੈ ਜਿਸਦੀ ਸਾਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਲੋੜ ਹੈ।

ਮੈਨੂੰ ਲੱਗਦਾ ਹੈ ਕਿ ਉਹ ਸਿਰਫ਼ ਇੱਕ ਅਧਿਆਤਮਿਕ ਗੁਰੂ ਹੀ ਨਹੀਂ ਹਨ, ਸਗੋਂ ਸਾਰੀਆਂ ਚੀਜ਼ਾਂ ਲਈ ਉਨ੍ਹਾਂ ਦਾ ਇੱਕ ਅਥਾਹ ਪਿਆਰ ਵੀ ਹੈ। ਅਤੇ ਮੈਨੂੰ ਅੱਜ ਉਨ੍ਹਾਂ ਦੀ ਪਿਆਰ-ਭਰੀ ਊਰਜਾ ਮਿਲੀ। ਮੈਂ ਉਨ੍ਹਾਂ ਦੇ ਸ਼ੁੱਧ ਅਤੇ ਮਾਸੂਮ ਹਾਵ-ਭਾਵ ਅਤੇ ਧੁਨੀਆਂ ਤੋਂ ਬਹੁਤ ਪ੍ਰਭਾਵਿਤ ਹਾਂ। ਇੱਕ ਅਸਲੀ ਸਵਰਗੀ ਕਲਾ।

ਇੱਥੇ ਰਚਨਾਵਾਂ ਨੂੰ ਇੰਨੇ ਵੱਖ-ਵੱਖ ਤਰੀਕਿਆਂ ਨਾਲ ਦੇਖਣ ਦੇ ਯੋਗ ਹੋਣਾ ਬਹੁਤ ਵਧੀਆ ਹੈ ਜਿਸ ਨਾਲ ਉਹ ਆਪਣਾ ਪਿਆਰ ਪ੍ਰਗਟ ਕਰਦੇ ਹਨ।

ਇਹ ਸ਼ਾਨਦਾਰ ਸੀ।

ਕਹਾਣੀ ਅਤੇ ਇਸਨੂੰ ਕਿਵੇਂ ਇਕੱਠਾ ਕੀਤਾ ਗਿਆ ਸੀ, ਉਹ ਬਹੁਤ ਸੋਹਣਾ ਸੀ। ਹਾਂਜੀ। ਹਾਂਜੀ।

ਬੋਲ ਬਹੁਤ ਸੋਹਣੇ ਹਨ।

ਸੁੰਦਰ। ਬਿਲਕੁਲ ਸੁੰਦਰ। ਮੈਨੂੰ ਇਹ ਸੰਕਲਪ ਬਹੁਤ ਪਸੰਦ ਹੈ। ਮੈਂ ਕਦੇ ਵੀ ਇਸ ਤਰ੍ਹਾਂ ਦੀ ਚੀਜ਼ ਉਸ ਅਰਥ ਦੇ ਰੂਪ ਵਿੱਚ ਨਹੀਂ ਦੇਖੀ ਜੋ ਉਹ ਪੇਸ਼ ਕਰ ਰਹੇ ਹਨ, ਅਤੇ ਸਾਰੇ ਸੰਸਾਰ ਨੂੰ ਇੱਕੋ ਅਰਥ ਨਾਲ ਜੋੜ ਰਹੇ ਹਨ, ਜੋ ਕਿ ਬਿਲਕੁਲ ਸੁੰਦਰ ਹੈ।

ਮੈਂ ਉਨ੍ਹਾਂ ਦੇ ਸ਼ਕਤੀਸ਼ਾਲੀ ਅਤੇ ਅਤਿਅੰਤ ਅਧਿਆਤਮਿਕ ਕਲਾ ਦੇ ਕੰਮਾਂ ਤੋਂ ਪ੍ਰਭਾਵਿਤ ਹੋਇਆ।

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਕਵਿਤਾਵਾਂ ਸਾਨੂੰ ਦਿਖਾਉਂਦੀਆਂ ਹਨ ਕਿ ਖੁਸ਼ੀ ਅਤੇ ਸਵਰਗ ਸਾਡੀਆਂ ਅੱਖਾਂ ਦੇ ਸਾਹਮਣੇ ਹਨ! ਪਿਆਰ ਸਾਡੇ ਦਿਲਾਂ ਵਿੱਚ ਹੈ, ਸਾਰਿਆਂ ਵਿੱਚ ਹੈ ਅਤੇ ਬ੍ਰਹਿਮੰਡ ਵਿੱਚ ਹੈ।

ਹਾਂਜੀ, ਪਰਮ ਸਤਿਗੁਰੂ ਜੀ ਸੱਚਮੁੱਚ ਇੱਕ ਸਵਰਗੀ ਜੀਵ ਹਨ। ਉਨ੍ਹਾਂ ਦੀਆਂ ਰਚਨਾਵਾਂ ਅਸੀਮਿਤ ਹਨ, ਅਤੇ ਉਸੇ ਸਮੇਂ, ਬਹੁਪੱਖੀ ਅਤੇ ਵਿਭਿੰਨ ਹਨ।

ਸਾਡੇ ਦੁਆਰਾ ਸੁਣੇ ਗਏ ਸੰਗੀਤ ਤੋਂ ਇਲਾਵਾ, ਇਸਨੇ ਸਾਨੂੰ ਮਨ-ਆਤਮਾ ਦੇ ਅਦਿੱਖ ਪੋਸ਼ਣ ਅਤੇ ਇੱਕ ਗਿਆਨ-ਭਰਪੂਰ ਜੀਵਨ ਢੰਗ ਦੇ ਪ੍ਰਭਾਵ ਦੀ ਇੱਕ ਧਾਰਨਾ ਵੀ ਦਿੱਤੀ। ਇਹ ਗੀਤ ਸਿਰਫ਼ ਸਵਰਗ ਵਿੱਚ ਹੀ ਮਿਲਦਾ ਹੈ, ਪਰ ਹੁਣ ਇਹ ਧਰਮ ਸੰਗੀਤ ਪੂਰੀ ਦੁਨੀਆ ਵਿੱਚ ਵਹਿ ਚੁੱਕਾ ਹੈ।

ਪਰਮ ਸਤਿਗੁਰੂ ਚਿੰਗ ਹਾਈ ਜੀ ਦੁਨੀਆ ਭਰ ਦੇ ਲੋਕਾਂ ਨੂੰ ਸੁਆਦੀ, ਪੌਸ਼ਟਿਕ ਵੀਗਨ ਭੋਜਨ ਪਰੋਸਣ ਵਾਲੇ, ਦੁਨੀਆ ਭਰ ਦੇ ਲਵਿੰਗ ਹੱਟ ਵੀਗਨ ਰੈਸਟੋਰੈਂਟ ਪਰਿਵਾਰ ਦੀ ਸਥਾਪਨਾ ਕਰਨ ਲਈ ਵੀ ਜਾਣੇ ਜਾਂਦੇ ਹਨ। ਸਾਡੇ ਅਗਲੇ ਐਪੀਸੋਡ ਵਿੱਚ, ਅਸੀਂ ਮਹਾਰਾਜਾ ਰਾਜਾ ਜਯਾਬਾਯਾ ਦੀਆਂ ਮੁਕਤੀਦਾਤਾ ਬਾਰੇ ਭਵਿੱਖਬਾਣੀਆਂ 'ਤੇ ਚਰਚਾ ਕਰਨਾ ਜਾਰੀ ਰੱਖਾਂਗੇ।
ਹੋਰ ਦੇਖੋ
ਸਾਰੇ ਭਾਗ (103/104)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
20375 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
13627 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
12015 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
12133 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
13790 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
31349 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
12307 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
12280 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
11778 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
11563 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
12507 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
11086 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
11607 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
11013 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
13812 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
12096 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
12917 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
12960 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
11188 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
11647 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
11643 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
11599 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
11124 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
12039 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
11243 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
13173 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
11330 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
10300 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
10799 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
10630 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
10368 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
12776 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
11713 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
13479 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
12869 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
10889 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
12728 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
10371 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
11783 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
10150 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
10351 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
10282 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
9983 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
10456 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
9858 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
9719 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
10040 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
9601 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
10350 ਦੇਖੇ ਗਏ
50
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-19
10575 ਦੇਖੇ ਗਏ
51
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-26
9990 ਦੇਖੇ ਗਏ
52
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-02
13241 ਦੇਖੇ ਗਏ
53
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-09
10294 ਦੇਖੇ ਗਏ
54
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-16
9999 ਦੇਖੇ ਗਏ
55
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-23
10114 ਦੇਖੇ ਗਏ
56
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-30
9744 ਦੇਖੇ ਗਏ
57
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-07
10257 ਦੇਖੇ ਗਏ
58
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-14
10236 ਦੇਖੇ ਗਏ
59
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-21
9909 ਦੇਖੇ ਗਏ
60
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-28
9696 ਦੇਖੇ ਗਏ
61
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-04
9835 ਦੇਖੇ ਗਏ
62
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-11
10177 ਦੇਖੇ ਗਏ
63
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-18
11624 ਦੇਖੇ ਗਏ
64
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-25
9735 ਦੇਖੇ ਗਏ
65
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-01
10340 ਦੇਖੇ ਗਏ
66
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-08
10477 ਦੇਖੇ ਗਏ
67
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-15
10280 ਦੇਖੇ ਗਏ
68
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-22
12236 ਦੇਖੇ ਗਏ
69
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-01
12183 ਦੇਖੇ ਗਏ
70
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-22
10427 ਦੇਖੇ ਗਏ
71
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-29
9814 ਦੇਖੇ ਗਏ
72
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-05
8924 ਦੇਖੇ ਗਏ
73
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-12
9771 ਦੇਖੇ ਗਏ
74
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-19
10637 ਦੇਖੇ ਗਏ
75
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-26
10163 ਦੇਖੇ ਗਏ
76
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-03
9656 ਦੇਖੇ ਗਏ
77
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-10
9738 ਦੇਖੇ ਗਏ
78
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-17
9429 ਦੇਖੇ ਗਏ
79
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-24
9545 ਦੇਖੇ ਗਏ
80
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-31
9338 ਦੇਖੇ ਗਏ
81
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-07
10118 ਦੇਖੇ ਗਏ
82
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-14
9341 ਦੇਖੇ ਗਏ
83
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-21
9234 ਦੇਖੇ ਗਏ
84
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-28
9458 ਦੇਖੇ ਗਏ
85
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-05
9689 ਦੇਖੇ ਗਏ
86
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-12
9322 ਦੇਖੇ ਗਏ
87
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-19
9017 ਦੇਖੇ ਗਏ
88
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-26
8801 ਦੇਖੇ ਗਏ
89
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-02
8968 ਦੇਖੇ ਗਏ
90
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-09
8812 ਦੇਖੇ ਗਏ
91
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-16
8361 ਦੇਖੇ ਗਏ
92
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-23
8116 ਦੇਖੇ ਗਏ
93
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-30
9302 ਦੇਖੇ ਗਏ
94
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-06
6773 ਦੇਖੇ ਗਏ
95
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-13
6708 ਦੇਖੇ ਗਏ
96
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-20
6592 ਦੇਖੇ ਗਏ
97
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-27
6315 ਦੇਖੇ ਗਏ
98
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-04
6458 ਦੇਖੇ ਗਏ
99
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-11
6206 ਦੇਖੇ ਗਏ
100
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-18
5705 ਦੇਖੇ ਗਏ
101
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-25
5534 ਦੇਖੇ ਗਏ
102
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-01
4611 ਦੇਖੇ ਗਏ
103
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-08
3100 ਦੇਖੇ ਗਏ
104
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-15
778 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-15
385 ਦੇਖੇ ਗਏ
ਧਿਆਨਯੋਗ ਖਬਰਾਂ
2026-11-15
359 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-15
778 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-11-15
784 ਦੇਖੇ ਗਏ
ਧਿਆਨਯੋਗ ਖਬਰਾਂ
2026-11-15
2142 ਦੇਖੇ ਗਏ
37:27
ਧਿਆਨਯੋਗ ਖਬਰਾਂ
2026-11-14
46 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-11-14
47 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-14
893 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ