ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 
ਭਵਿਖਬਾਣੀ ਭਾਗ 417 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਆਪਣਾ ਭਵਿੱਖ ਚੁਣਨ ਦਾ ਸਮਾਂ ਆ ਗਿਆ ਹੈ; ਸਾਡੇ ਕੋਲ ਵਿਕਲਪ ਹੈ। ਜੇ ਤੁਸੀਂ, ਇਸ ਧਰਤੀ ਦੀਆਂ ਕੌਮਾਂ, ਇੱਕ ਹੋਰ ਮਹਾਨ ਯੁੱਧ ਨੂੰ ਭੜਕਾਉਂਦੇ ਹੋ, ਤਾਂ ਹੋਪੀ ਵਿਸ਼ਵਾਸ ਕਰਦੇ ਹਨ ਕਿ ਮਨੁੱਖ ਸੜ ਕੇ ਸੁਆਹ ਹੋ ਜਾਣਗੇ।

ਪਿਛਲੇ ਕੁਝ ਦਹਾਕਿਆਂ ਤੋਂ, ਦੁਨੀਆ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਭੌਤਿਕ ਹਕੀਕਤ ਦੇ ਭਰਮ-ਭੁਲੇਖੇ ਵਾਲੇ ਖੇਤਰ ਵਿੱਚ ਡੂੰਘਾ ਅਤੇ ਹੋਰ ਡੂੰਘਾ ਡੁੱਬਦਾ ਜਾ ਰਿਹਾ ਹੈ। ਭੌਤਿਕ ਕੰਮਾਂ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਏ, ਬਹੁਤ ਸਾਰੇ ਲੋਕ ਅੰਦਰੂਨੀ ਅਧਿਆਤਮਿਕ ਵਿਕਾਸ ਨੂੰ ਸੋਧਣਾ, ਨੈਤਿਕ ਇਮਾਨਦਾਰੀ ਨੂੰ ਕਾਇਮ ਰੱਖਣਾ ਅਤੇ ਗ੍ਰਹਿ ਦੀ ਰੱਖਿਆ ਕਰਨਾ ਭੁੱਲ ਗਏ ਹਨ। ਅਧਿਆਤਮਿਕ ਉਲਝਣ ਅਤੇ ਹਨੇਰੇ ਦੇ ਵਿਚਕਾਰ, ਆਦਿਵਾਸੀ ਲੋਕ ਜਾਗਦੇ ਰਹੇ ਹਨ। ਉਹ ਕਮਜ਼ੋਰਾਂ ਅਤੇ ਮਾਸੂਮਾਂ 'ਤੇ ਥੋਪੇ-ਗਏ ਅਨਿਆਂ ਵਿਰੁੱਧ ਬੋਲ ਰਹੇ ਹਨ, ਲੋਕਾਂ ਨੂੰ ਉਸ ਖ਼ਤਰਨਾਕ ਦਿਸ਼ਾ ਬਾਰੇ ਚੇਤਾਵਨੀ ਦੇ ਰਹੇ ਹਨ ਜਿਸ ਵੱਲ ਅਸੀਂ ਜਾ ਰਹੇ ਹਾਂ, ਅਤੇ ਆਪਣੀ ਪ੍ਰਾਚੀਨ ਬੁੱਧੀ ਅਤੇ ਭਵਿੱਖਬਾਣੀਆਂ ਸਾਂਝੀਆਂ ਕਰ ਰਹੇ ਹਨ।

ਜਿਸ ਤਰ੍ਹਾਂ ਚੀਜ਼ਾਂ ਚੱਲ ਰਹੀਆਂ ਹਨ, ਅਤੇ ਜੋ ਚੀਜ਼ਾਂ ਅਸੀਂ ਇਸ ਸਮੇਂ ਕਰ ਰਹੇ ਹਾਂ... ਇਹ ਰਸਤਾ ਨਹੀਂ ਹੈ। ਧਰਤੀ ਮਾਤਾ, ਉਸਨੂੰ ਇੱਕ ਬੁਖਾਰ ਹੈ। ਮਨੁੱਖ ਬਹੁਤ ਦੂਰ ਚਲਾ ਗਿਆ ਹੈ; ਹਰ ਚੀਜ਼ ਦਾ ਨਿਰਾਦਰ ਕਰਦਾ ਹੋਇਆ। ਪਵਿੱਤਰ ਸਥਾਨ ਤਬਾਹ ਹੋ ਗਏ ਹਨ; ਬਾਜ਼ ਕੂੜੇ ਦੇ ਟੋਇਆਂ ਵਿੱਚ ਉੱਡ ਰਹੇ ਹਨ। ਜਦੋਂ ਮੈਂ ਆਪਣੇ ਭਾਈਚਾਰੇ ਤੋਂ ਬਾਹਰ ਦੁਨੀਆਂ ਵਿੱਚ ਜਾਂਦਾ ਹਾਂ, ਤਾਂ ਮੈਨੂੰ ਪਤਾ ਹੁੰਦਾ ਹੈ ਕਿ ਇਹ ਇੱਕ ਅਜੀਬ ਦੁਨੀਆਂ ਹੈ ਜੋ ਸਫਲ ਨਹੀਂ ਹੋ ਸਕਦੀ। ਅਸੀਂ ਇੱਕ ਅਜਿਹੇ ਸਮੇਂ ਤੇ ਆ ਗਏ ਹਾਂ ਜਿੱਥੇ ਬਹੁਤ ਜ਼ਰੂਰੀ ਹੈ; ਵਿਗਿਆਨੀ ਵੀ ਕਹਿ ਰਹੇ ਹਨ ਕਿ ਅਸੀਂ ਵਾਪਸ ਨਾ-ਆਉਣ ਵਾਲੇ ਬਿੰਦੂ ਤੇ ਹਾਂ। ਲੋਕ ਅਧਿਆਤਮਿਕ ਤੌਰ 'ਤੇ ਇੰਨੇ ਟੁੱਟੇ ਹੋਏ ਹਨ; ਸਾਨੂੰ ਆਤਮਾ ਨਾਲ ਦੁਬਾਰਾ ਜੁੜਨ ਦੀ ਲੋੜ ਹੈ। ਧਰਤੀ ਮਾਤਾ ਇੱਕ ਆਤਮਾ ਹੈ। ਧਰਤੀ ਮਾਤਾ ਜੀਵਨ ਦਾ ਸਰੋਤ ਹੈ, ਇੱਕ ਵਸੀਲਾ ਨਹੀਂ।

ਜਦੋਂ ਤੁਸੀਂ ਸਰੋਤ ਕਹਿੰਦੇ ਹੋ, ਤੁਸੀਂ ਸਾਡੇ ਰਿਸ਼ਤੇਦਾਰਾਂ ਬਾਰੇ ਗੱਲ ਕਰ ਰਹੇ ਹੋ, ਸਾਡੇ ਪਰਿਵਾਰ ਬਾਰੇ ਗੱਲ ਕਰ ਰਹੇ ਹੋ। ਮੱਛੀ ਸਾਡਾ ਪਰਿਵਾਰ ਹੈ; ਇਹ ਕੋਈ ਸਰੋਤ ਨਹੀਂ ਹੈ; ਇਹ ਪਰਿਵਾਰ ਹੈ; ਇਸ ਲਈ ਪੂਰਾ ਸਤਿਕਾਰ ਚਾਹੀਦਾ ਹੈ। ਧਰਤੀ ਸਰਬਸ਼ਕਤੀਮਾਨ ਹੈ, ਇਸਨੂੰ ਮਨੁੱਖਾਂ ਲਈ ਨਹੀਂ ਬਣਾਇਆ ਗਿਆ ਸੀ। ਅਸੀਂ ਇਸਦਾ ਹਿੱਸਾ ਹਾਂ, ਪਰ ਸਾਨੂੰ ਇੱਥੇ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਧਰਤੀ ਦੀ ਆਪਣੀ ਪ੍ਰਕਿਰਿਆ ਹੈ। ਅਤੇ ਜੇ ਗੱਲ ਇਸ ਬਿੰਦੂ 'ਤੇ ਆ ਜਾਂਦੀ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਮਨੁੱਖ ਵਜੋਂ ਤਬਾਹ ਕਰ ਦਿੰਦੇ ਹੋ ਅਤੇ ਜੀਵਨ ਨੂੰ ਤਬਾਹ ਕਰ ਦਿੰਦੇ ਹੋ, ਅਤੇ ਅੰਤ ਵਿੱਚ ਇਸ ਧਰਤੀ ਨੂੰ ਛੱਡ ਦਿੰਦੇ ਹੋ, ਤਾਂ ਧਰਤੀ ਅਲੋਪ ਨਹੀਂ ਹੋਣ ਵਾਲੀ। ਦੁਨੀਆਂ ਦਾ ਕੋਈ ਅੰਤ ਨਹੀਂ ਹੋਣ ਵਾਲਾ। ਇਹ ਸਾਡੇ ਲਈ ਇੱਕ ਬਹੁਤ ਹੀ ਦਿਲਚਸਪ ਸੰਕਲਪ ਹੈ। ਨਹੀਂ, ਦੁਨੀਆਂ ਖਤਮ ਨਹੀਂ ਹੋਵੇਗੀ; ਇਸ 'ਤੇ ਲੋਕਾਂ ਦੀਆਂ ਜ਼ਿੰਦਗੀਆਂ (ਖਤਮ) ਹੋਣਗੀਆਂ। ਇਸ ਲਈ ਇਹ ਦੁਨੀਆਂ ਦਾ ਅੰਤ ਨਹੀਂ ਹੈ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ; ਇਹ ਸਾਡਾ ਅੰਤ ਹੈ। ਅਤੇ ਦੁਨੀਆਂ, ਭਾਵੇਂ ਤੁਸੀਂ ਸੋਚਦੇ ਹੋ ਕਿ ਤੁਸੀਂ ਇਸ ਨੂੰ ਕਿੰਨਾ ਵੀ ਨੁਕਸਾਨ ਪਹੁੰਚਾਇਆ ਹੈ, ਦੁਬਾਰਾ ਪੈਦਾ ਹੋਵੇਗੀ, ਦੁਬਾਰਾ ਹਰਿਆਲੀ ਆਵੇਗੀ, ਉਹ ਸਭ ਕੁਝ ਦੁਬਾਰਾ ਬਣਾ ਦੇਵੇਗੀ ਜੋ ਇੱਕ ਸਮੇਂ ਇੱਥੇ ਸੀ, ਸਿਵਾਏ ਇਸਦੇ ਕਿ ਕੋਈ ਵੀ ਲੋਕ ਨਹੀਂ ਹੋਣਗੇ।

"ਅਸੀਂ ਬਹਿਸ ਕਰਦੇ ਹਾਂ, ਲੜਦੇ ਹਾਂ, ਅਤੇ ਇੱਕ ਦੂਜੇ ਨੂੰ ਦੁੱਖ ਦਿੰਦੇ ਹਾਂ, ਅਤੇ ਅਸੀਂ ਧਰਤੀ ਮਾਂ ਨੂੰ ਵੀ ਦੁੱਖ ਪਹੁੰਚਾਉਂਦੇ ਹਾਂ। ... ਹੁਣ ਸਾਨੂੰ ਸਾਰਿਆਂ ਨੂੰ ਇਸ ਦੇ ਨਾਲ ਹੀ ਰਹਿਣਾ ਪਵੇਗਾ। ...ਉਸ ਮਾਂ ਨੂੰ ਰੋਕਣ ਲਈ ਬਹੁਤ ਦੇਰ ਹੋ ਗਈ ਹੈ ਜਿਸਨੂੰ ਸਾਡੇ ਸਾਰੇ ਨਿਰਾਦਰ ਦੇ ਤਰੀਕਿਆਂ ਤੋਂ ਆਪਣੇ ਆਪ ਨੂੰ ਸਾਫ਼ ਕਰਨਾ ਪੈ ਰਿਹਾ ਹੈ।"

ਸਾਡੇ ਪੁਰਾਣੇ ਲੋਕ ਹਮੇਸ਼ਾ ਇਸ ਗੱਲੋਂ ਚਿੰਤਤ ਰਹਿੰਦੇ ਸਨ ਕਿ ਅਸੀਂ ਇਹ ਨਹੀਂ ਸਮਝਦੇ ਕਿ ਇੱਕ ਦਿਨ, ਉਹ ਕਹਿੰਦੇ ਸਨ ਕਿ ਭਵਿੱਖ ਵਿੱਚ, ਬੁਰਾਈ ਬਹੁਤ ਸ਼ਕਤੀਸ਼ਾਲੀ ਹੋਣ ਵਾਲੀ ਹੈ। ਦੁਸ਼ਟ ਦੇ ਬਹੁਤ ਸਾਰੇ ਸਹਾਇਕ ਹੋਣਗੇ, ਅਤੇ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਤਰੀਕੇ ਵਿੱਚ ਬਹੁਤ ਤਾਕਤਵਰ ਹੋਵੇਗਾ। ਅਤੇ ਉਹ "ਦੀਨੇ" (ਪਵਿੱਤਰ ਲੋਕਾਂ) ਦੇ ਵਿਰੁੱਧ ਕੰਮ ਕਰਨਗੇ ਅਤੇ ਸਾਰੀਆਂ ਚੰਗੀਆਂ ਅਤੇ ਸਹੀ ਚੀਜ਼ਾਂ ਨੂੰ ਤਬਾਹ (ਕਰਨ ਦੀਆਂ) ਕੋਸ਼ਿਸ਼ਾਂ ਕਰਨਗੇ।

ਹੋਪੀ ਜਾਣਦੇ ਸਨ ਕਿ ਮਨੁੱਖ ਬਹੁਤ ਸਾਰੀਆਂ ਸ਼ਕਤੀਸ਼ਾਲੀ ਤਕਨਾਲੋਜੀਆਂ ਵਿਕਸਤ ਕਰਨਗੇ ਜਿਨ੍ਹਾਂ ਦੀ ਦੁਰਵਰਤੋਂ ਕੀਤੀ ਜਾਵੇਗੀ। ਇਸ 20ਵੀਂ ਸਦੀ ਵਿੱਚ, ਅਸੀਂ ਪਹਿਲੇ ਵਿਸ਼ਵ ਯੁੱਧ ਅਤੇ ਫਿਰ ਦੂਜੇ ਵਿਸ਼ਵ ਯੁੱਧ ਨੂੰ ਐਸ਼ ਗਾਰਡ ਨਾਲ ਆਪਣੇ ਦਰਸ਼ਨਾਂ ਨੂੰ ਦੇਖਿਆ ਹੈ, ਜਿਸਨੂੰ ਤੁਸੀਂ ਪਰਮਾਣੂ ਬੰਬ ਕਹਿੰਦੇ ਹੋ, ਜੋ ਅਸਮਾਨ ਤੋਂ ਡਿੱਗਿਆ, ਬਹੁਤ ਤਬਾਹੀ ਮਚਾ ਰਿਹਾ ਸੀ। ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਉਸ ਤੋਂ ਬਾਅਦ ਦੇ ਸਾਲਾਂ ਵਿੱਚ, ਤੀਜੇ ਵਿਸ਼ਵ ਯੁੱਧ ਦਾ ਡਰ ਅਤੇ ਖ਼ਤਰਾ ਬਹੁਤ ਜ਼ਿਆਦਾ ਸੀ।

ਹੋਪੀ ਦਾ ਮੰਨਣਾ ਹੈ ਕਿ ਗਾਲਫ ਯੁੱਧ ਨੇ ਇਸ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਨੂੰ ਚਿੰਨਿਤ ਕੀਤਾ ਸੀ, ਪਰ ਇਸਨੂੰ ਰੋਕ ਦਿੱਤਾ ਗਿਆ ਸੀ, ਅਤੇ ਵਿਨਾਸ਼ ਦੇ ਸਭ ਤੋਂ ਭੈੜੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਗਈ ਸੀ। ਆਪਣਾ ਭਵਿੱਖ ਚੁਣਨ ਦਾ ਸਮਾਂ ਆ ਗਿਆ ਹੈ; ਸਾਡੇ ਕੋਲ ਵਿਕਲਪ ਹੈ। ਜੇ ਤੁਸੀਂ, ਇਸ ਧਰਤੀ ਦੀਆਂ ਕੌਮਾਂ, ਇੱਕ ਹੋਰ ਮਹਾਨ ਯੁੱਧ ਨੂੰ ਭੜਕਾਉਂਦੇ ਹੋ, ਤਾਂ ਹੋਪੀ ਵਿਸ਼ਵਾਸ ਕਰਦੇ ਹਨ ਕਿ ਮਨੁੱਖ ਸੜ ਕੇ ਸੁਆਹ ਹੋ ਜਾਣਗੇ।

ਆਦਿ...

ਸ਼ਾਂਤੀ ਅਤੇ ਏਕਤਾ ਲਈ ਮੋਹਰੀ ਫਸਟ ਨੇਸ਼ਨਜ਼ ਆਵਾਜ਼ਾਂ ਵਿੱਚੋਂ ਇੱਕ ਮਾਣਯੋਗ ਚੀਫ਼ ਫਿਲ ਲੇਨ ਜੂਨੀਅਰ (ਵੀਗਨ) ਹਨ, ਜੋ ਕਿ ਇਹੈਂਕਟਨਵਾਨ ਡਕੋਟਾ ਅਤੇ ਚਿਕਾਸਾ ਫਸਟ ਨੇਸ਼ਨਜ਼ ਦੇ ਇੱਕ ਮੈਂਬਰ ਹਨ।

1982 ਵਿੱਚ, ਚੀਫ਼ ਲੇਨ ਨੇ ਫੋਰ ਵਰਲਡਜ਼ ਇੰਟਰਨੈਸ਼ਨਲ ਇੰਸਟੀਚਿਊਟ ਦੀ ਸਥਾਪਨਾ ਕੀਤੀ, ਜੋ ਕਿ ਆਦਿਵਾਸੀ ਭਾਈਚਾਰਿਆਂ ਦੇ ਸੰਪੂਰਨ ਵਿਕਾਸ ਵਿੱਚ ਇੱਕ ਵਿਸ਼ਵਵਿਆਪੀ ਆਗੂ ਬਣ ਗਿਆ ਹੈ। ਉਸਨੂੰ ਆਪਣੇ ਕੰਮ ਲਈ ਕਈ ਪ੍ਰਸ਼ੰਸਾ ਪ੍ਰਾਪਤ ਹੋਈਆਂ ਹਨ, ਜਿਵੇਂ ਕਿ ਵਿੰਡਸਟਾਰ ਅਵਾਰਡ, ਸਵਿਸ ਫਾਊਂਡੇਸ਼ਨ ਫਾਰ ਫ੍ਰੀਡਮ ਐਂਡ ਹਿਊਮਨ ਰਾਈਟਸ ਇੰਟਰਨੈਸ਼ਨਲ ਅਵਾਰਡ, ਅਤੇ 2023 ਦਾ ਸਟੈਲਰ ਅਵਾਰਡ ਫਾਰ ਸਰਵਿਸ ਟੂ ਦ ਹਿਊਮਨ ਫੈਮਿਲੀ।

ਸ਼ਾਂਤੀ, ਏਕਤਾ ਅਤੇ ਗਿਆਨ ਨੂੰ ਉਤਸ਼ਾਹਿਤ ਕਰਨ ਵਾਲੇ ਵੱਖ-ਵੱਖ ਫਸਟ ਨੇਸ਼ਨਜ਼ ਫੋਰਮਾਂ ਦੇ ਇੱਕ ਸਰਗਰਮ ਸਹਾਇਕ, ਚੀਫ਼ ਲੇਨ ਨੇ ਕਈ ਮੌਕਿਆਂ 'ਤੇ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੂੰ ਵੱਖ-ਵੱਖ ਸਵਦੇਸ਼ੀ ਸਮਾਗਮਾਂ ਵਿੱਚ ਬੋਲਣ ਲਈ ਦਿਲੋਂ ਸੱਦਾ ਦਿੱਤਾ ਹੈ। ਭਾਵੇਂ ਉਹ ਆਪਣੇ ਤੀਬਰ ਮੈਡੀਟੇਸ਼ਨ ਰਿਟਰੀਟ ਕਾਰਨ ਹਾਜ਼ਰ ਨਹੀਂ ਹੋ ਸਕੇ, ਪਰ ਸਤਿਗੁਰੂ ਜੀ ਨੇ ਪਿਛਲੇ ਸਾਲਾਂ ਵਿੱਚ ਦਿਲੋਂ ਸੁਨੇਹੇ ਬੜੇ ਪਿਆਰ ਨਾਲ ਦਰਜ ਕੀਤੇ ਹਨ।

Master: ਆਦਿਵਾਸੀ ਲੋਕਾਂ ਦੇ ਭਾਈਚਾਰੇ ਵਿੱਚੋਂ ਪੁਰਾਣੀ ਸਿਆਣਪ ਕਦੇ ਵੀ ਖਤਮ ਨਹੀਂ ਹੋਈ। ਅਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਉਸ ਸਿਆਣਪ ਦੇ ਅਨੁਸਾਰ, ਅਸੀਂ ਪੂਰੀ ਖੁਸ਼ੀ, ਪੂਰੀ ਖੁਸ਼ੀ ਦੀ ਉਮੀਦ ਨਹੀਂ ਕਰ ਸਕਦੇ ਜੇਕਰ ਅਸੀਂ ਆਪਣੇ ਧਰਤੀ ਦੇ ਸਹਿ-ਕਿਰਾਏਦਾਰਾਂ, ਪਿਆਰੇ ਜਾਨਵਰ-ਲੋਕਾਂ ਅਤੇ ਆਪਣੇ ਆਲੇ ਦੁਆਲੇ ਦੇ ਹੋਰ ਸਾਰੇ ਜੀਵਾਂ ਸਮੇਤ ਦੂਜਿਆਂ ਨੂੰ ਦੁੱਖ ਦਿੰਦੇ ਹਾਂ। ਉਹ ਇਸ ਗ੍ਰਹਿ 'ਤੇ ਸਾਡੇ ਰਹਿਣ-ਸਹਿਣ ਵਿੱਚ ਸਾਡੀ ਮਦਦ ਕਰਨ ਲਈ ਸਵਰਗ ਤੋਂ ਭੇਜੇ ਗਏ ਆਸ਼ੀਰਵਾਦ ਹਨ। ਸਾਨੂੰ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਮੌਜੂਦਗੀ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।

ਮੇਰਾ ਖਿਆਲ ਹੈ, ਬਹੁਤ ਸਾਰੇ ਮਹਿਮਾਨਾਂ ਕੋਲ ਸਾਂਝਾ ਕਰਨ ਲਈ ਹੋਰ ਸਿਆਣੇ ਸ਼ਬਦ ਅਤੇ ਹਮਦਰਦੀ-ਭਰੇ ਸੁਨੇਹੇ ਹੋਣਗੇ। ਇਸ ਲਈ ਮੇਰਾ ਸਾਦਾ ਸੁਨੇਹਾ ਹੈ: “ਵੀਗਨ ਬਣੋ, ਸ਼ਾਂਤੀ ਬਣਾਓ।” ਸਾਡੀ ਦੁਨੀਆ ਨੂੰ ਬਚਾਉਣ ਲਈ ਆਪਣਾ ਹਿੱਸਾ ਪਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰਾ ਸਾਰਾ ਪਿਆਰ ਅਤੇ ਪ੍ਰਮਾਤਮਾ ਅਸੀਸ ਦੇਵੇ।

ਦੁਨੀਆ ਦੇ ਸਾਰੇ ਮਹਾਨ ਪਹਿਲੇ ਰਾਸ਼ਟਰਾਂ ਨੂੰ ਨਮਸਕਾਰ। ਸਾਰੇ ਆਦਿਵਾਸੀ ਲੋਕ, ਸ੍ਰਿਸ਼ਟੀ ਦੇ ਪਿਆਰੇ। ਮੈਨੂੰ ਅੱਜ ਤੁਹਾਡੇ ਨਾਲ ਹੋ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਹਮੇਸ਼ਾ ਇਕੱਠੇ ਹਾਂ, ਭਾਵੇਂ ਕਿੰਨਾ ਵੀ ਲੰਮਾ ਕਿਉਂ ਨਾ ਹੋਵੇ, ਸਰੀਰਕ ਦੂਰੀ ਕਿੰਨੀ ਵੀ ਦੂਰ ਹੋਵੇ, ਕਿਉਂਕਿ ਇਸ ਨਾਲ ਰੂਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।

ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਅਜੇ ਵੀ ਆਪਣੀਆਂ ਪਰੰਪਰਾਵਾਂ ਅਤੇ ਹੁਨਰਾਂ ਨੂੰ ਧਰਤੀ ਮਾਤਾ ਦਾ ਸਤਿਕਾਰ ਕਰਨ ਲਈ ਬਣਾਈ ਰੱਖਿਆ ਹੈ ਅਤੇ ਆਪਣੀ ਜ਼ਿੰਦਗੀ ਦੌਰਾਨ ਉਸ ਦਾ ਸਤਿਕਾਰ ਕਰਨ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਕੁਦਰਤ ਦੀਆਂ ਸਾਰੀਆਂ ਅਸੀਸਾਂ, ਸਲਾਹ ਅਤੇ ਵਿਵਸਥਾ ਨੂੰ, ਸਨਮਾਨ ਦੇਣ ਦੇ ਬਹੁਤ ਸਾਰੇ ਮੌਕੇ ਬਚਾਏ ਹਨ। ਅਤੇ ਪਹਿਲੀ ਕੌਮ ਦੇ ਲੋਕ ਇਸਨੂੰ ਸਭ ਤੋਂ ਵਧੀਆ ਜਾਣਦੇ ਹਨ, ਕਿਉਂਕਿ ਤੁਸੀਂ ਹਮੇਸ਼ਾ ਆਪਣੇ ਆਲੇ ਦੁਆਲੇ ਦੀਆਂ ਸਾਰੀਆਂ ਚੀਜ਼ਾਂ ਨਾਲ ਅਧਿਆਤਮਿਕ ਤਰੀਕੇ ਨਾਲ, ਸਭ ਤੋਂ ਸਤਿਕਾਰਯੋਗ ਤਰੀਕੇ ਨਾਲ ਅਤੇ ਆਪਣੇ ਦਿਲ ਵਿੱਚ ਸਭ ਤੋਂ ਵੱਧ ਇਮਾਨਦਾਰੀ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋ।

ਇਸ ਸਾਲ, 2026 ਵਿੱਚ, ਚੀਫ਼ ਲੇਨ ਨੇ "ਏਕਤਾ ਰਾਹੀਂ ਸ਼ਾਂਤੀ ਦੇ 99 ਦਿਨ: ਸ਼ਾਂਤੀ ਚੁਣੋ। ਸ਼ਾਂਤੀ ਜੀਓ। ਜੰਗ ਖਤਮ ਕਰੋ," ਨਾਮਕ ਵਿਸ਼ਵਵਿਆਪੀ ਪ੍ਰੋਗਰਾਮ ਦਾ ਆਯੋਜਨ ਕੀਤਾ, ਜੋ 21 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ 27 ਸਤੰਬਰ ਨੂੰ ਸਮਾਪਤ ਹੋਵੇਗਾ। ਉਨਾਂ ਨੇ ਇੱਕ ਵਾਰ ਫਿਰ ਸਤਿਗੁਰੂ ਜੀ ਨੂੰ ਭਾਗ ਲੈਣ ਲਈ ਸੱਦਾ ਦਿੱਤਾ, ਆਪਣੇ ਪੱਤਰ ਵਿੱਚ ਕਿਹਾ, "[ਇਹ ਸਮਾਗਮ] 99 ਦਿਨਾਂ ਤੱਕ ਜਾਰੀ ਰਹੇਗਾ ਕਿਉਂਕਿ ਲੋਕ, ਭਾਈਚਾਰੇ, ਅਧਿਆਤਮਿਕ ਪਰੰਪਰਾਵਾਂ, ਨੌਜਵਾਨ, ਬਜ਼ੁਰਗ, ਕਲਾਕਾਰ, ਇਲਾਜ-ਕਰਨ ਵਾਲੇ, ਅਤੇ ਸ਼ਾਂਤੀ ਨਿਰਮਾਤਾ ਸਾਡੇ ਆਪਣੇ ਜੀਵਨ, ਸਾਡੇ ਪਰਿਵਾਰਾਂ, ਸਾਡੇ ਭਾਈਚਾਰਿਆਂ ਅਤੇ ਦੁਨੀਆ ਭਰ ਵਿੱਚ ਸ਼ਾਂਤੀ ਨੂੰ ਡੂੰਘਾ ਕਰਨ ਲਈ ਇਕੱਠੇ ਹੋਣਗੇ।" ਇਸ ਤਰ੍ਹਾਂ ਸਤਿਗੁਰੂ ਜੀ ਨੇ ਇਸ ਸ਼ੁਭ ਮੌਕੇ ਲਈ ਹੇਠ ਲਿਖਿਆ ਸੰਦੇਸ਼ ਦਿੱਤਾ।

Master: ਆਹੋਏ, ਸਤਿਕਾਰਯੋਗ ਅਤੇ ਪਿਆਰੇ ਚੀਫ਼ ਫਿਲ ਲੇਨ। ਸ਼ਾਂਤੀ ਲਈ ਪ੍ਰਾਰਥਨਾ ਕਰਨ ਦੇ 99 ਦਿਨਾਂ ਦੇ ਆਪਣੇ ਇਕੱਠ ਵਿੱਚ ਮੈਨੂੰ ਸੱਦਾ ਦੇਣ ਲਈ ਤੁਹਾਡਾ ਧੰਨਵਾਦ। ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਦੁਨੀਆ ਲਈ ਇੰਨਾ ਵੱਡਾ ਸਮਾਗਮ ਆਯੋਜਿਤ ਕੀਤਾ।

ਤੁਸੀਂ ਬਹੁਤ, ਬਹੁਤ ਰੁੱਝੇ ਹੋਏ ਹੋਵੋਂਗੇ, ਪਰ ਤੁਸੀਂ ਫਿਰ ਵੀ ਮੈਨੂੰ ਯਾਦ ਕਰਦੇ ਹੋ। ਤੁਹਾਡੇ ਲੋਕਾਂ, ਆਦਿਵਾਸੀ ਲੋਕਾਂ ਅਤੇ ਦੁਨੀਆ ਦੇ ਸਾਰੇ ਆਦਿਵਾਸੀ ਲੋਕਾਂ ਦੇ ਪਿਆਰ ਲਈ, ਮੈਂ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਭੇਜਦੀ ਹਾਂ। ਅਤੇ ਪ੍ਰਮਾਤਮਾ ਦੇ ਨਾਮ ਤੇ, ਮੈਂ ਤੁਹਾਨੂੰ ਸਾਰਿਆਂ ਨੂੰ ਸਾਡੇ ਸਭ ਤੋਂ ਪਿਆਰੇ ਸਰਬਸ਼ਕਤੀਮਾਨ ਪ੍ਰਮਾਤਮਾ, ਸਾਡੇ ਇੱਕਲੌਤੇ ਅਤੇ ਮਾਤਾ-ਪਿਤਾ ਵੱਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ।

ਮੈਂ ਤੁਹਾਡੇ ਪ੍ਰੋਜੈਕਟ ਦੇ ਸਾਰੇ ਭਾਗੀਦਾਰਾਂ ਅਤੇ ਤੁਹਾਡੇ sarotiaan ਅਤੇ ਦਰਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਵੀ ਭੇਜਦੀ ਹਾਂ। ਪਿਆਰੇ ਚੀਫ਼ ਲੇਨ, ਇਹ ਤੁਹਾਡਾ ਬਹੁਤ ਵਧੀਆ ਕੰਮ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਅਤੇ ਸਰੋਤ ਖਰਚ ਕਰਕੇ ਇਕ ਇੰਨਾ ਸੁੰਦਰ ਸਮਾਗਮ ਕਰਵਾਇਆ। ਪ੍ਰਮਾਤਮਾ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਸੀਂ ਅਤੇ ਤੁਹਾਡੇ ਲੋਕ ਉਨ੍ਹਾਂ ਦੀਆਂ ਰਚਨਾਵਾਂ ਦੀ ਤੰਦਰੁਸਤੀ ਦੀ ਪਰਵਾਹ ਕਰਦੇ ਹੋ, ਜਿਸ ਵਿੱਚ ਪੂਰਾ ਸ਼ਾਨਦਾਰ ਗ੍ਰਹਿ ਅਤੇ ਇਸ 'ਤੇ ਰਹਿਣ-ਵਾਲੇ ਸਾਰੇ ਉਨ੍ਹਾਂ ਦੇ ਬੱਚੇ ਅਤੇ ਜੀਵ ਸ਼ਾਮਲ ਹਨ।

ਭਾਵੇਂ ਮੈਂ ਬਹੁਤ ਰੁੱਝੀ ਹੋਈ ਹਾਂ, ਮੈਂ ਤੁਹਾਡੇ ਸੱਦੇ ਨੂੰ ਠੁਕਰਾ ਨਹੀਂ ਸਕਦੀ ਕਿਉਂਕਿ ਮੈਂ ਤੁਹਾਨੂੰ ਲੋਕਾਂ ਨੂੰ ਬਹੁਤ ਪਿਆਰ ਕਰਦੀ ਹਾਂ, ਆਦਿਵਾਸੀ ਲੋਕਾਂ ਨੂੰ - ਅਮਰੀਕਾ, ਕੈਨੇਡਾ, ਅਤੇ ਨਾਲ ਹੀ ਇਸ ਦੁਨੀਆ ਦੇ ਸਾਰੇ ਦੇਸ਼ਾਂ ਦੇ ਆਦਿਵਾਸੀ ਲੋਕਾਂ ਨੂੰ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ। ਉਨ੍ਹਾਂ ਦਾ ਸਾਦਾ ਜੀਵਨ, ਉਨ੍ਹਾਂ ਦਾ ਸ਼ੁੱਧ ਵਿਸ਼ਵਾਸ, ਸਿਰਜਣਹਾਰ, ਸਰਬਉੱਚ ਵਿੱਚ ਉਨ੍ਹਾਂ ਦਾ ਪੂਰਨ ਵਿਸ਼ਵਾਸ, ਅਤੇ ਉਨ੍ਹਾਂ ਨੂੰ ਜੋ ਵੀ ਚਾਹੀਦਾ ਹੈ, ਉਸ ਲਈ ਉਨ੍ਹਾਂ ਦੀ ਰੋਜ਼ਾਨਾ ਨਿਮਰਤਾਪੂਰਵਕ ਸ਼ੁਕਰਗੁਜ਼ਾਰੀ।

ਇਹ ਉਨ੍ਹਾਂ ਨੂੰ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਪ੍ਰਮਾਤਮਾ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। ਮੈਂ ਉਨ੍ਹਾਂ ਨੂੰ ਇਸ ਲਈ ਵੀ ਪਿਆਰ ਕਰਦੀ ਹਾਂ ਕਿਉਂਕਿ ਉਹ ਬਹੁਤ ਸਾਰੇ ਦੇਸ਼ਾਂ ਵਿੱਚ ਘੱਟ ਗਿਣਤੀ ਵਿੱਚ ਹਨ ਅਤੇ ਉਨ੍ਹਾਂ ਨੇ ਜ਼ੁਲਮ ਦੇ ਦਰਦ ਅਤੇ ਦੁੱਖ ਵਿੱਚ ਬਹੁਤ ਕੁਝ ਝੱਲਿਆ ਹੈ। ਅਤੇ ਉਦਾਹਰਣ ਵਜੋਂ, ਆਪਣੇ ਅਜ਼ੀਜ਼ਾਂ ਤੋਂ, ਜਿਵੇਂ ਕਿ, ਉਨ੍ਹਾਂ ਦੇ ਬੱਚ‌ਿਆਂ ਤੋਂ ਵਾਂਝੇਪਣ ਅਤੇ ਵਿਛੋੜਾ ।

ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦੀ ਹਾਂ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਹੁਣ ਵਧੇਰੇ ਸੁਰੱਖਿਅਤ ਅਤੇ ਸਤਿਕਾਰਯੋਗ ਹੋ ਗਈਆਂ ਹਨ, ਪਰ ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦੀ ਹਾਂ ਕਿ ਉਨ੍ਹਾਂ ਨਾਲ ਦੁਬਾਰਾ ਕਦੇ ਵੀ ਕੋਈ ਦੁਖਦਾਈ ਘਟਨਾ ਨਾ ਵਾਪਰੇ, ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਸਿਰਫ਼ ਪ੍ਰਮਾਤਮਾ ਦੇ ਬੱਚਿਆਂ ਅਤੇ ਬ੍ਰਹਮਤਾ ਪ੍ਰਤੀ ਉਨ੍ਹਾਂ ਦੀ ਸ਼ਰਧਾ, ਉਨ੍ਹਾਂ ਦੀ ਪਰੰਪਰਾ ਅਤੇ ਉਨ੍ਹਾਂ ਦੀ ਪਰੰਪਰਾ ਪ੍ਰਤੀ ਉਨ੍ਹਾਂ ਦੇ ਪਿਆਰ, ਉਨ੍ਹਾਂ ਦੀ ਸਤਿਕਾਰਯੋਗ ਜੀਵਨ ਸ਼ੈਲੀ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਸਾਰੇ ਲੋਕਾਂ ਦਾ ਸਤਿਕਾਰ ਕਰਨ ਦੇ ਇੱਕ ਸਨਮਾਨਜਨਕ ਪ੍ਰਤੀਕ ਵਜੋਂ ਹੋਣ - ਵਾਤਾਵਰਣ ਦੀ ਉਨ੍ਹਾਂ ਦੀ ਸੁਰੱਖਿਆ, ਉਨ੍ਹਾਂ ਦੇ ਬੇਸਹਾਰਾ ਜਾਨਵਰ-ਲੋਕਾਂ ਦੀ - ਉਹ ਸਭ ਜਿਸਨੂੰ ਪ੍ਰਮਾਤਮਾ ਪਿਆਰ ਕਰਦਾ ਹੈ ਅਤੇ ਸੁਰੱਖਿਅਤ ਰੱਖਦਾ ਹੈ, ਉਹ ਵੀ ਪਿਆਰ ਕਰਦੇ ਹਨ ਅਤੇ ਸੁਰੱਖਿਅਤ ਰੱਖਦੇ ਹਨ। ਉਨ੍ਹਾਂ ਨੇ ਲੱਖਾਂ ਸਾਲਾਂ ਤੋਂ ਧਰਤੀ ਮਾਤਾ ਦਾ ਸਤਿਕਾਰ, ਸਨਮਾਨ ਅਤੇ ਪਿਆਰ ਕੀਤਾ ਹੈ, ਅਤੇ ਉਨ੍ਹਾਂ ਦੀ ਸਦਭਾਵਨਾਪੂਰਨ ਜੀਵਨ ਸ਼ੈਲੀ ਦੁਨੀਆ ਦੇ ਕਈ ਹੋਰ ਸਭਿਆਚਾਰਾਂ ਲਈ ਇੱਕ ਮਿਸਾਲੀ ਫੈਸ਼ਨ ਵਜੋਂ ਕੰਮ ਕਰਨੀ ਚਾਹੀਦੀ ਹੈ।

ਮੈਨੂੰ ਖੁਸ਼ੀ ਹੈ ਕਿ ਤੁਸੀਂ ਇਕੱਠੇ ਹੋ ਕੇ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋ। ਮੈਂ ਇਹ ਵੀ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਡੀ ਸੁਣੇ ਅਤੇ ਤੁਹਾਨੂੰ ਉਹ ਸਭ ਕੁਝ ਦੇਵੇ ਜੋ ਤੁਸੀਂ ਚਾਹੁੰਦੇ ਹੋ, ਅਤੇ ਤੁਹਾਡੀ, ਤੁਹਾਡੇ ਅਜ਼ੀਜ਼ਾਂ ਦੀ ਅਤੇ ਤੁਹਾਡੇ ਵਾਤਾਵਰਣ ਦੀ ਵੀ ਰੱਖਿਆ ਕਰੇ, ਤਾਂ ਜੋ ਤੁਸੀਂ ਇੱਕ ਸ਼ਾਂਤਮਈ, ਸਾਦਾ ਪਰ ਸਨਮਾਨਜਨਕ ਜੀਵਨ ਜੀਅ ਸਕੋ ਅਤੇ ਤੁਹਾਡੇ ਸਰੀਰ ਅਤੇ ਆਤਮਾ ਦਾ ਪਾਲਣ-ਪੋਸ਼ਣ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਦੀ ਭਰਪੂਰਤਾ ਪ੍ਰਾਪਤ ਕਰ ਸਕੋ।

ਤੁਹਾਡੇ ਸੱਦੇ ਲਈ ਦੁਬਾਰਾ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਫਿਰ ਤੋਂ ਸ਼ੁਭਕਾਮਨਾਵਾਂ ਦਿੰਦੀ ਹਾਂ। ਤੁਹਾਡੀ ਇਕੱਤਰਤਾ ਦੀ ਵੱਡੀ ਸਫਲਤਾ ਦੀ ਕਾਮਨਾ ਕਰਦੀ ਹਾਂ ਅਤੇ ਤੁਸੀਂ ਸਾਰੇ ਇੱਕ ਚੰਗੇ ਕੰਮ ਲਈ ਇਕੱਠੇ ਹੋਣ ਦਾ ਆਨੰਦ ਮਾਣੋ। ਪ੍ਰਭੂ ਸਾਨੂੰ ਸਾਰਿਆਂ ਨੂੰ ਸ਼ਾਂਤੀ ਅਤੇ ਇਸ ਧਰਤੀ ਦੇ ਸਾਰੇ ਜੀਵਾਂ ਲਈ ਇੱਕ ਪਰਉਪਕਾਰੀ ਜੀਵਨ ਪ੍ਰਦਾਨ ਕਰੇ। ਪ੍ਰਭੂ ਦੇ ਨਾਮ ਤੇ, ਪ੍ਰਮਾਤਮਾ ਦੀ ਕਿਰਪਾ ਨਾਲ, ਤੁਹਾਨੂੰ ਪਿਆਰ ਕਰਦੀ ਹਾਂ, ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ। ਆਮੇਨ।

ਅਸੀਂ ਆਉਣ-ਵਾਲੇ ਐਪੀਸੋਡਾਂ ਵਿੱਚ ਪਹਿਲੀ ਕੌਮ ਦੀਆਂ ਪਰੰਪਰਾਵਾਂ, ਸਤਿਕਾਰਯੋਗ ਬਜ਼ੁਰਗਾਂ, ਦਰਸ਼ੀਆਂ ਅਤੇ ਸਿਆਣੇ ਲੋਕਾਂ ਤੋਂ ਉਤਪੰਨ ਹੋਈਆਂ ਹੋਰ ਚੇਤਾਵਨੀਆਂ ਅਤੇ ਭਵਿੱਖਬਾਣੀਆਂ ਦੀ ਪੜਚੋਲ ਕਰਾਂਗੇ।
ਹੋਰ ਦੇਖੋ
ਸਾਰੇ ਭਾਗ (94/95)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
17265 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
10962 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
10167 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
9492 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
10901 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
28150 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
9675 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
9634 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
9168 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
8920 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
9873 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
8571 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
8809 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
8364 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
11101 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
9323 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
10280 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
10266 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
8501 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
9008 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
8950 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
8933 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
8412 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
9275 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
8523 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
10384 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
8594 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
7513 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
8066 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
7959 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
7692 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
9549 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
8797 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
10196 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
9616 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
8137 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
9500 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
7682 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
9043 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
7392 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
7419 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
7387 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
7139 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
7568 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
7005 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
6942 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
7159 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
6757 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
7498 ਦੇਖੇ ਗਏ
50
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-19
7684 ਦੇਖੇ ਗਏ
51
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-26
7143 ਦੇਖੇ ਗਏ
52
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-02
10450 ਦੇਖੇ ਗਏ
53
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-09
7464 ਦੇਖੇ ਗਏ
54
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-16
7175 ਦੇਖੇ ਗਏ
55
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-23
7339 ਦੇਖੇ ਗਏ
56
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-30
7041 ਦੇਖੇ ਗਏ
57
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-07
7450 ਦੇਖੇ ਗਏ
58
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-14
7334 ਦੇਖੇ ਗਏ
59
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-21
7025 ਦੇਖੇ ਗਏ
60
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-28
6811 ਦੇਖੇ ਗਏ
61
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-04
6988 ਦੇਖੇ ਗਏ
62
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-11
7168 ਦੇਖੇ ਗਏ
63
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-18
8211 ਦੇਖੇ ਗਏ
64
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-25
6849 ਦੇਖੇ ਗਏ
65
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-01
7285 ਦੇਖੇ ਗਏ
66
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-08
7456 ਦੇਖੇ ਗਏ
67
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-15
7332 ਦੇਖੇ ਗਏ
68
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-22
8957 ਦੇਖੇ ਗਏ
69
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-01
8752 ਦੇਖੇ ਗਏ
70
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-22
7258 ਦੇਖੇ ਗਏ
71
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-29
6816 ਦੇਖੇ ਗਏ
72
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-05
7103 ਦੇਖੇ ਗਏ
73
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-12
6866 ਦੇਖੇ ਗਏ
74
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-19
7413 ਦੇਖੇ ਗਏ
75
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-26
7153 ਦੇਖੇ ਗਏ
76
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-03
6544 ਦੇਖੇ ਗਏ
77
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-10
6657 ਦੇਖੇ ਗਏ
78
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-17
6471 ਦੇਖੇ ਗਏ
79
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-24
6312 ਦੇਖੇ ਗਏ
80
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-31
6161 ਦੇਖੇ ਗਏ
81
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-07
6490 ਦੇਖੇ ਗਏ
82
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-14
6070 ਦੇਖੇ ਗਏ
83
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-21
5899 ਦੇਖੇ ਗਏ
84
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-28
5970 ਦੇਖੇ ਗਏ
85
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-05
6189 ਦੇਖੇ ਗਏ
86
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-12
5813 ਦੇਖੇ ਗਏ
87
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-19
5386 ਦੇਖੇ ਗਏ
88
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-26
5112 ਦੇਖੇ ਗਏ
89
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-02
4737 ਦੇਖੇ ਗਏ
90
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-09
4800 ਦੇਖੇ ਗਏ
91
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-16
4219 ਦੇਖੇ ਗਏ
92
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-23
3735 ਦੇਖੇ ਗਏ
93
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-30
3628 ਦੇਖੇ ਗਏ
94
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-06
1982 ਦੇਖੇ ਗਏ
95
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-13
746 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-09-14
1 ਦੇਖੇ ਗਏ
ਧਿਆਨਯੋਗ ਖਬਰਾਂ
2026-09-14
5579 ਦੇਖੇ ਗਏ
ਧਿਆਨਯੋਗ ਖਬਰਾਂ
2026-09-14
534 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-14
717 ਦੇਖੇ ਗਏ
ਧਿਆਨਯੋਗ ਖਬਰਾਂ
2026-09-13
444 ਦੇਖੇ ਗਏ
34:33
ਧਿਆਨਯੋਗ ਖਬਰਾਂ
2026-09-13
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-13
746 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-09-13
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-13
1046 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ