ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਸ ਮੈਂ, ਨਿਜ਼ੀ ਤੌਰ ਤੇ, ਮੈਂ ਜਿਆਦਾਤਰ ਚੀਜ਼ਾਂ ਰਾਤ ਨੂੰ ਕਰਦੀ ਹਾਂ, ਕਿਉਂਕਿ ਸਮੁਚਾ ਸੰਸਾਰ  ਵਧੇਰੇ ਸ਼ਾਂਤ ਹੁੰਦਾ ਹੈ ਅਤੇ ਉਹ ਮੈਨੂੰ ਬਹੁਤਾ ਨਹੀਂ ਤੰਗ ਕਰਦੇ। ਦਿਨ ਦੇ ਸਮੇਂ, ਮੇਰੇ ਕੋਲ ਹੋਰ ਕੰਮ ਹੁੰਦਾ ਹੈ ਕਰਨ ਲਈ। ਮੇਰਾ ਭਾਵ ਹੈ,  ਰਾਤ ਦੇ ਸਮੇਂ, ਇਹ ਹੈ  ਵਧੇਰੇ ਵਿਸਤਾਰ ਨਾਲ ਕੰਮ ਕਰਨ ਲਈ। ਜਾਂ ਹੋ ਸਕਦਾ ਕਾਗਜ਼-ਪਤਰ ਦਾ ਕੰਮ, ਦਫਤਰੀ ਕੰਮ, ਸਿਰਜ਼ਨਾਤਮਿਕ ਕੰਮ। ਜਿਆਦਾਤਰ,  ਮੈਨੂੰ ਲੋੜ ਹੈ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ।

 
          








 
           
          
