ਖੋਜ
ਪੰਜਾਬੀ
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • ਸਾਰੀਆਂ ਭਾਸ਼ਾਵਾਂ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਰਟਸ / ਵੀਗਨ ਬਣੋ

ਇਹ ਬਹੁਤ ਸੌਖਾ ਹੈ ਇਕ ਮਾਸ ਦੇ ਟੁਕੜੇ ਨੂੰ

2020-04-30
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਹੁਤ ਸੌਖਾ ਹੈ ਇਕ ਮਾਸ ਦੇ ਟੁਕੜੇ ਨੂੰ ਇਕ ਸ਼ਾਕਾਹਾਰੀ (ਵੀਗਨ) ਪ੍ਰੋਟੀਨ ਦੇ ਟੁਕੜੇ ਨਾਲ ਬਦਲਣਾ। ਸੁਆਦ ਵੀ ਮਿਲਦਾ ਜੁਲਦਾ ਹੈ, ਇਹ ਉਵੇਂ ਹੀ ਹੈ, ਇਹ ਪੋਸ਼ਟਿਕ ਹੈ, ਇਹ ਬਿਹਤਰ ਹੈ, ਇਹ ਵਧੇਰੇ ਸਿਹਤਮੰਦ ਹੈ। ਅਤੇ ਅਸੀ ਬਹੁਤ ਸਾਰੀ ਊਰਜ਼ਾ ਬਚਾ ਸਕਦੇ ਹਾਂ, ਬਹੁਤ ਹੀ ਪੋਸ਼ਣ, ਅਤੇ ਬਹੁਤ ਹੀ ਦਵਾਈਆਂ, ਬਹੁਤ ਸਾਰੀਆਂ ਸਿਹਤ-ਸਬੰਧੀ ਸਮਸਿਆਵਾਂ, ਬਹੁਤ ਸਾਰੀ ਦਿਲ-ਪੀੜ। ਸਿਰਫ ਇਕ ਮਾਸ ਦੇ ਟੁਕੜੇ ਨੂੰ ਟੋਫੂ ਜਾਂ ਕਿਸੇ ਹੋਰ ਸ਼ਾਕਾਹਾਰੀ (ਵੀਗਨ) ਪ੍ਰੋਟੀਨ ਨਾਲ ਬਦਲੀ ਕਰਨ ਨਾਲ। ਅਜ਼ ਕਲ ਸਾਡੇ ਪਾਸ ਬਹੁਤ ਹਨ।

ਇਹ ਬਹੁਤ ਸੌਖਾ ਹੈ, ਇਹ ਬਹੁਤ ਸੌਖਾ ਹੈ। ਬਸ ਥਲੇ ਰਖੋ ਉਹ ਟੁਕੜਾ ਖੂਨ ਨਾਲ ਚੋਂਦੇ ਮਾਸ ਦਾ, ਹਰ ਕੋਈ, ਹੁਣ ਤੋਂ, ਜੋ ਵੀ ਜਿੰਦਾ ਜੀਵਾਂ ਤੋਂ ਹੋਵੇ ਉਹ ਮਾਸ ਜਾਂ ਵਸਤ ਸ਼ਾਇਦ ਆਈ ਹੋਵੇ। ਅਸੀਂ ਬਸ ਉਨਾਂ ਸਾਰਿਆਂ ਦੀ ਮਨਾਹੀ ਕਰੀਏ।

ਭਾਵੇਂ ਜੇਕਰ ਅਸੀਂ ਨਹੀ ਹਾਂ ਉਹ ਜਿਹੜੇ ਹਤਿਆ ਕਰਦੇ ਹਨ, ਅਸੀਂ ਵੀ ਮਜ਼ਬੂਰ ਕਰਦੇ ਹਾਂ ਹੋਰਨਾਂ ਨੂੰ ਸਾਡੇ ਲਈ ਮਾਰਨ ਲਈ। ਜਾਨਵਰ ਦੁਖੀ ਹੁੰਦੇ ਅਤੇ ਮਰ ਰਹੇ ਹਨ ਬਸ ਕਿਵੇਂ ਵੀ, ਬਸ ਸਾਡੇ ਭੋਜ਼ਨ ਲਈ, ਜੋ ਅਸੀ ਬਦਲ ਸਕਦੇ ਹਾਂ ਹੋਰ ਕਿਸੇ ਵੀ ਪੌਂਦਿਆਂ-ਅਧਾਰਿਤ ਭੋਜ਼ਨ ਨਾਲ। ਅਤੇ ਅਜ਼ਕਲ ਇਹ ਹੋਰ ਵੀ ਵਧੇਰੇ ਸੌਖਾ ਹੈ।

ਮਾਸ ਨੂੰ ਛਡੇ ਦੇਵੋ! ਮਛੀ ਨੂੰ ਛਡ ਦੇਵੋ! ਅੰਡਿਆਂ ਨੂੰ ਛਡ ਦੇਵੋ! ਛਡ ਦੇਵੋ ਕੋਈ ਵੀ ਚੀਜ਼ ਜੋ ਸੰਬੰਧਿਤ ਹੈ ਜਾਨਵਰਾਂ ਨਾਲ! ਬਸ ਸਬਜ਼ੀਆਂ ਦੀ ਪ੍ਰੋਟੀਨ ਲਵੋ। ਵੀਗਨ ਚੀਸ, ਵੀਗਨ ਮਛੀ, ਵੀਗਨ ਮਾਸ, ਵੀਗਨ ਝੀਗਾ ਮਛੀ, ਵੀਗਨ ਕੋਈ ਵੀ ਚੀਜ਼। ਸੁਆਦਲਾ ਅਤੇ ਅਦੁਭਤ ਅਤੇ ਸਿਹਤਮੰਦ।

ਹੋਰ ਵਿਸਤਾਰ ਲਈ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ ਇਸ ਵੈਬਸਾਇਟ ਉਤੇ SupremeMasterTV.com/be-veg
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
40:28
2023-12-02
234 ਦੇਖੇ ਗਏ
2023-12-02
181 ਦੇਖੇ ਗਏ
2023-12-02
473 ਦੇਖੇ ਗਏ
2023-12-01
344 ਦੇਖੇ ਗਏ
53:23
2023-12-01
204 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ